ਪੱਛਮ ਬੰਗਾਲ ਦੇ ਸ਼੍ਰੀਧਾਮ ਠਾਕੁਰ ਨਗਰ ਵਿੱਚ ‘ਮਤੁਆ ਧਰਮ ਮਹਾ ਮੇਲਾ’ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 29th, 09:49 pm
ਜੌਯ ਹੌਰ ਬੋਲ ! ਜੌਯ ਹੌਰਿ ਬੋਲ ! ਸ਼੍ਰੀ ਸ਼੍ਰੀ ਹੌਰਿਚਾਂਦ ਠਾਕੁਰੇਰ, ਦੂਸ਼ੋ-ਏਗਾਰੋ ਤਮੋ, ਅਬਿਰਭਾਬ ਤਿਥਿ ਉਪੋ-ਲੌਕਖੇ, ਸ਼ੌਕੋਲ ਪੂੰਨਾਰਥੀ, ਸ਼ਾਧੂ, ਗੋਸ਼ਾਈਂ, ਪਾਗੋਲ, ਦੌਲੋਪੌਤੀ, ਓ ਮਤੁਆ ਮਾਈਦੇਰ, ਜਾਨਾਈ ਆਨਤੋਰੀਕ ਸੁਭੇਕਸ਼ਾ ਅਭਿਨੰਦਨ ਓ ਨਾਮੋਸਕਾਰ ! (जॉय हॉरि बोल ! जॉय हॉरि बोल ! श्री श्री हॉरिचांद ठाकुरेर, दूशो-एगारो तमो, अबिरभाब तिथि उपो-लौक्खे, शॉकोल पून्नार्थी, शाधु, गोशाईं, पागोल, दौलोपॉती, ओ मतुआ माईदेर, जानाई आनतोरीक सुभेक्षा अभिनंदन ओ नॉमोस्कार !)ਪ੍ਰਧਾਨ ਮੰਤਰੀ ਨੇ ਸ਼੍ਰੀ ਹਰੀਚੰਦ ਠਾਕੁਰ ਜੀ ਦੀ 211ਵੀਂ ਜਯੰਤੀ ਦੇ ਅਵਸਰ 'ਤੇ ਸ਼੍ਰੀਧਾਮ ਠਾਕੁਰਨਗਰ, ਠਾਕੁਰਬਾੜੀ, ਪੱਛਮ ਬੰਗਾਲ ’ਚ ਮਤੁਆ ਧਰਮ ਮਹਾ ਮੇਲੇ 2022 ਨੂੰ ਸੰਬੋਧਨ ਕੀਤਾ
March 29th, 09:48 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀਮਤੀ ਸ਼੍ਰੀ ਹਰੀਚੰਦ ਠਾਕੁਰ ਜੀ ਦੀ 211ਵੀਂ ਜਯੰਤੀ ਦੇ ਅਵਸਰ ‘ਤੇ ਸ਼੍ਰੀਧਾਮ ਠਾਕੁਰਨਗਰ, ਠਾਕੁਰਬਾੜੀ, ਪੱਛਮ ਬੰਗਾਲ ਵਿਖੇ ਮਤੁਆ ਧਰਮ ਮਹਾ ਮੇਲਾ 2022 ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ।