ਪ੍ਰਧਾਨ ਮੰਤਰੀ ਨੇ ਡਾ. ਸੁਭਾਸ਼ ਸੀ. ਕਸ਼ਯਪ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ
June 04th, 10:22 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕ ਸਭਾ ਦੇ ਸਾਬਕਾ ਜਨਰਲ ਸਕੱਤਰ ਡਾ. ਸੁਭਾਸ਼ ਸੀ. ਕਸ਼ਯਪ ਦੇ ਦੇਹਾਂਤ 'ਤੇ ਅੱਜ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਦੂਰਸੰਚਾਰ ਸੰਘ ਦੀ ਸੈਕੇਟਰੀ ਜਨਰਲ, ਡੋਰੀਨ ਬੋਗਡਨ-ਮਾਰਟਿਨ (Doreen Bogdan- Martin) ਨਾਲ ਮੁਲਾਕਾਤ ਕੀਤੀ
March 24th, 08:28 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਦੂਰਸੰਚਾਰ ਸੰਘ ਦੀ ਸੈਕੇਟਰੀ ਜਨਰਲ, ਡੋਰੀਨ ਬੋਗਡਨ-ਮਾਰਟਿਨ ਨਾਲ ਮੁਲਾਕਾਤ ਕੀਤੀ। ਦੋਨੋਂ ਪਤਵੰਤਿਆਂ ਨੇ ਇੱਕ ਉੱਨਤ ਅਤੇ ਦੀਰਘਕਾਲੀ ਧਰਾ ਦੇ ਲਈ ਡਿਜੀਟਲ ਟੈਕਨੋਲੋਜੀ ਦਾ ਲਾਭ ਉਠਾਉਣ ’ਤੇ ਵਿਆਪਕ ਚਰਚਾ ਕੀਤੀ।