ਸੰਨ 1996 ਦੀ ਸ੍ਰੀ ਲੰਕਾ ਦੀ ਕ੍ਰਿਕਟ ਟੀਮ ਦੇ ਨਾਲ ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਬਾਤਚੀਤ ਦਾ ਮੂਲ-ਪਾਠ
April 05th, 10:25 pm
ਮੈਨੂੰ ਅੱਛਾ ਲਗਿਆ ਆਪ ਸਭ ਨਾਲ ਮਿਲਣ ਦਾ ਅਵਸਰ ਮਿਲਿਆ ਹੈ, ਅਤੇ ਮੈਨੂੰ ਲਗਦਾ ਹੈ ਕਿ ਤੁਹਾਡੀ ਟੀਮ ਅਜਿਹੀ ਹੈ ਕਿ ਜਿਸ ਨੂੰ ਅੱਜ ਵੀ ਹਿੰਦੁਸਤਾਨ ਦੇ ਲੋਕ ਯਾਦ ਕਰਦੇ ਹਨ, ਜਦੋਂ ਪਿਟਾਈ ਕਰਕੇ ਆਪ ਆਏ ਸੀ, ਉਸ ਨੂੰ ਲੋਕ ਭੁੱਲ ਨਹੀਂ ਰਹੇ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੰਨ 1996 ਦੀ ਸ੍ਰੀ ਲੰਕਾ ਦੀ ਕ੍ਰਿਕਟ ਟੀਮ ਨਾਲ ਬਾਤਚੀਤ
April 05th, 10:23 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਸ੍ਰੀ ਲੰਕਾ ਦੇ ਕੋਲੰਬੋ ਵਿੱਚ 1996 ਦੀ ਸ੍ਰੀ ਲੰਕਾ ਦੀ ਕ੍ਰਿਕਟ ਟੀਮ ਦੇ ਨਾਲ ਬਾਤਚੀਤ ਕੀਤੀ। ਇਸ ਸਪਸ਼ਟ ਬਾਤਚੀਤ ਦੇ ਦੌਰਾਨ, ਕ੍ਰਿਕਟਰਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਨੂੰ ਮਿਲਣ ‘ਤੇ ਖੁਸ਼ੀ ਅਤੇ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਭੀ ਉਨ੍ਹਾਂ ਨਾਲ ਮਿਲਣ ‘ਤੇ ਖੁਸ਼ੀ ਵਿਅਕਤ ਕੀਤੀ ਅਤੇ ਕਿਹਾ ਕਿ ਭਾਰਤੀ ਲੋਕ ਅੱਜ ਭੀ ਟੀਮ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੂੰ ਯਾਦ ਕਰਦੇ ਹਨ, ਖਾਸ ਕਰਕੇ ਉਸ ਯਾਦਗਾਰੀ ਜਿੱਤ ਨੂੰ ਜਿਸ ਨੇ ਇੱਕ ਅਮਿਟ ਛਾਪ ਛੱਡੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਉਪਲਬਧੀ ਅੱਜ ਭੀ ਪੂਰੇ ਰਾਸ਼ਟਰ ਵਿੱਚ ਗੂੰਜਦੀ ਹੈ।