ਪ੍ਰਧਾਨ ਮੰਤਰੀ ਨਾਲ ਸ਼੍ਰੀ ਆਲੋਕ ਮਹਿਤਾ ਨੇ ਮੁਲਾਕਾਤ ਕੀਤੀ
December 27th, 12:02 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਅੱਜ ਨਵੀਂ ਦਿੱਲੀ ਵਿਖੇ ਸ਼੍ਰੀ ਆਲੋਕ ਮਹਿਤਾ ਨੇ ਮੁਲਾਕਾਤ ਕੀਤੀ। ਉਨ੍ਹਾਂ ਨੇ ਆਪਣੀ ਕਿਤਾਬ ਕ੍ਰਾਂਤੀਕਾਰੀ ਰਾਜ: ਨਰੇਂਦਰ ਮੋਦੀ ਦੇ 25 ਸਾਲ ਦੀ ਪਹਿਲੀ ਕਾਪੀ ਪ੍ਰਧਾਨ ਮੰਤਰੀ ਨੂੰ ਭੇਟ ਕੀਤੀ।