ਉੱਘੇ ਉਦਯੋਗਪਤੀ ਸ਼੍ਰੀ ਰਵੀ ਕਾਂਤ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

July 18th, 10:25 pm

ਉੱਘੇ ਉਦਯੋਗਪਤੀ ਸ਼੍ਰੀ ਰਵੀ ਕਾਂਤ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਕਿਤਾਬ 'ਲੀਡਿੰਗ ਫ੍ਰੌਮ ਦਿ ਬੈਕ - ਟੂ ਅਚੀਵ ਦਿ ਇਮਪੌਸੀਬਲ' (Leading from the Back - To Achieve the Impossible) ਦੀ ਇੱਕ ਕਾਪੀ ਭੇਟ ਕੀਤੀ।