ਪ੍ਰਧਾਨ ਮੰਤਰੀ ਨੇ ਪੋਰਟ ਆਵ੍ ਸਪੇਨ ਵਿੱਚ ਤ੍ਰਿਨੀਦਾਦ ਦੇ ਗਾਇਕ ਸ਼੍ਰੀ ਰਾਣਾ ਮੋਹਿਪ ਨਾਲ ਮੁਲਾਕਾਤ ਕੀਤੀ
July 04th, 09:42 am
ਪੋਰਟ ਆਵ੍ ਸਪੇਨ ਵਿੱਚ ਆਯੋਜਿਤ ਡਿਨਰ ਵਿੱਚ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਤ੍ਰਿਨੀਦਾਦ ਦੇ ਗਾਇਕ, ਸ਼੍ਰੀ ਰਾਣਾ ਮੋਹਿਪ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਹਿਪ ਨੇ ਕੁਝ ਵਰ੍ਹੇ ਪਹਿਲੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਅਵਸਰ ‘ਤੇ ਆਯੋਜਿਤ ਸਮਾਰੋਹ ਵਿੱਚ ‘ਵੈਸ਼ਣਵ ਜਨ ਤੋ’ (‘Vaishnava Jana To’) ਗਾਇਆ ਸੀ।