ਪ੍ਰਧਾਨ ਮੰਤਰੀ ਨੇ ਅਦਾਕਾਰ ਰਾਮ ਚਰਨ ਅਤੇ ਸ਼੍ਰੀ ਅਨਿਲ ਕਾਮਿਨੇਨੀ ਨਾਲ ਮੁਲਾਕਾਤ ਦੌਰਾਨ ਤੀਰ-ਅੰਦਾਜ਼ੀ ਨੂੰ ਹਰਮਨ-ਪਿਆਰਾ ਬਣਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ
October 12th, 09:28 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਦਾਕਾਰ ਰਾਮ ਚਰਨ, ਉਨ੍ਹਾਂ ਦੀ ਪਤਨੀ ਸ਼੍ਰੀਮਤੀ ਉਪਾਸਨਾ ਕੋਨੀਡੇਲਾ ਅਤੇ ਸ਼੍ਰੀ ਅਨਿਲ ਕਾਮਿਨੇਨੀ ਨਾਲ ਮੁਲਾਕਾਤ ਕੀਤੀ।