ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਬੁੱਧ ਵਿਦਵਾਨ ਰੌਬਰਟ ਏ. ਐੱਫ. ਥਰਮਨ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ
June 18th, 05:30 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਰੌਬਰਟ ਏ. ਐੱਫ. ਥਰਮਨ ਦੇ ਦੇਹਾਂਤ ’ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਪ੍ਰਧਾਨ ਮੰਤਰੀ ਨੇ ਅਮਰੀਕੀ ਬੋਧੀ ਵਿਦਵਾਨ ਅਤੇ ਸਿੱਖਿਆ-ਸ਼ਾਸਤਰੀ,ਪ੍ਰੋ. ਰਾਬਰਟ ਥੁਰਮਨ ਦੇ ਨਾਲ ਮੁਲਾਕਾਤ ਕੀਤੀ
June 21st, 08:26 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰੀਕਾ ਦੇ ਨਿਊਯਾਰਕ ਵਿੱਚ ਅਮਰੀਕੀ ਬੋਧੀ ਵਿਦਵਾਨ, ਲੇਖਕ ਅਤੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਪ੍ਰੋਫੈਸਰ ਰਾਬਰਟ ਥੁਰਮਨ ਨਾਲ ਮੁਲਾਕਾਤ ਕੀਤੀ।