ਗੁਜਰਾਤ ਦੇ ਵਡਨਗਰ ਦਾ ਗੌਰਵਸ਼ਾਲੀ ਇਤਿਹਾਸ 2500 ਸਾਲ ਤੋਂ ਭੀ ਅਧਿਕ ਪੁਰਾਣਾ ਹੈ: ਪ੍ਰਧਾਨ ਮੰਤਰੀ

ਗੁਜਰਾਤ ਦੇ ਵਡਨਗਰ ਦਾ ਗੌਰਵਸ਼ਾਲੀ ਇਤਿਹਾਸ 2500 ਸਾਲ ਤੋਂ ਭੀ ਅਧਿਕ ਪੁਰਾਣਾ ਹੈ: ਪ੍ਰਧਾਨ ਮੰਤਰੀ

January 17th, 08:27 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਗੁਜਰਾਤ ਦੇ ਵਡਨਗਰ ਦਾ ਗੌਰਵਸ਼ਾਲੀ ਇਤਿਹਾਸ 2500 ਸਾਲ ਤੋਂ ਭੀ ਅਧਿਕ ਪੁਰਾਣਾ ਹੈ ਅਤੇ ਇਸ ਨੂੰ ਸੰਭਾਲਣ ਅਤੇ ਸੁਰੱਖਿਅਤ ਰੱਖਣ ਦੇ ਲਈ ਅਨੂਠੇ ਪ੍ਰਯਾਸ ਕੀਤੇ ਗਏ ਹਨ।