ਪ੍ਰਧਾਨ ਮੰਤਰੀ ਨੇ ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ‘ਤੇ ਨਵੀਨਤਮ ਜੀਐੱਸਟੀ ਸੁਧਾਰਾਂ ਦੇ ਪਰਿਵਰਤਨਕਾਰੀ ਪ੍ਰਭਾਵ ਨੂੰ ਰੇਖਾਂਕਿਤ ਕੀਤਾ
September 04th, 08:49 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ‘ਤੇ ਨਵੀਨਤਮ ਜੀਐੱਸਟੀ ਸੁਧਾਰਾਂ ਦੇ ਪਰਿਵਰਤਨਕਾਰੀ ਪ੍ਰਭਾਵ ਨੂੰ ਰੇਖਾਂਕਿਤ ਕੀਤਾ। #NextGenGST ਪਹਿਲਕਦਮੀ ਦੇ ਤਹਿਤ ਸਰਲ ਟੈਕਸ ਸਲੈਬ, ਸੁਗਮ ਡਿਜੀਟਲ ਅਨੁਪਾਲਨ ਅਤੇ ਲਾਗਤ ਵਿੱਚ ਕੁਸ਼ਲਤਾ ਲਿਆਂਦੀ ਗਈ ਹੈ, ਜਿਸ ਨਾਲ ਘਰੇਲੂ ਉਤਪਾਦਨ ਅਤੇ ਮੁਕਾਬਲਾਤਮਕਤਾ ਨੂੰ ਮਹੱਤਵਪੂਰਨ ਹੁਲਾਰਾ ਮਿਲੇਗਾ।