ਪ੍ਰਧਾਨ ਮੰਤਰੀ ਨੇ ਉੱਘੇ ਓਡੀਆ ਸੰਗੀਤਕਾਰ ਅਤੇ ਗਾਇਕ ਪ੍ਰਫੁੱਲ ਕਾਰ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ

April 18th, 09:19 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਘੇ ਓਡੀਆ ਸੰਗੀਤਕਾਰ ਅਤੇ ਗਾਇਕ ਪ੍ਰਫੁੱਲ ਕਾਰ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਵਿਅਕਤ ਕੀਤਾ ਹੈ ।