ਪ੍ਰਧਾਨ ਮੰਤਰੀ ਨੇ ਪਾਰੰਪਰਿਕ ਕ੍ਰੀੜਾ ਮਹੋਤਸਵ ਆਯੋਜਿਤ ਕਰਨ ਲਈ ਓਡੀਸ਼ਾ ਕੇਂਦਰੀ ਯੂਨੀਵਰਸਿਟੀ ਦੀ ਪਹਿਲ ਦੀ ਸ਼ਲਾਘਾ ਕੀਤੀ
April 23rd, 10:21 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਸਮ੍ਰਿੱਧ ਖੇਡ ਪਰੰਪਰਾਵਾਂ ਅਤੇ ਵਿਭਿੰਨਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਪਾਰੰਪਾਰਿਕ ਕ੍ਰੀੜਾ ਮਹੋਤਸਵ ਆਯੋਜਿਤ ਕਰਨ ਲਈ ਓਡੀਸ਼ਾ ਕੇਂਦਰੀ ਯੂਨੀਵਰਿਸਟੀ ਦੀ ਪਹਿਲ ਦੀ ਪ੍ਰਸ਼ੰਸਾ ਕੀਤੀ ਹੈ।