ਪ੍ਰਧਾਨ ਮੰਤਰੀ ਨੇ ਨੁਆਖਾਈ ਤਿਉਹਾਰ ‘ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ

August 28th, 01:16 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੁਆਖਾਈ ਦੇ ਪਾਵਨ ਅਵਸਰ ‘ਤੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਨੁਆਖਾਈ ਤਿਉਹਾਰ ਵਿੱਚ ਨਿਹਿਤ ਸ਼ੁਕਰਗੁਜ਼ਾਰੀ ਅਤੇ ਏਕਤਾ ਦੀ ਭਾਵਨਾ ‘ਤੇ ਜ਼ੋਰ ਦਿੰਦੇ ਹੋਏ ਦੇਸ਼ ਦੀ ਪ੍ਰਗਤੀ ਅਤੇ ਆਜੀਵਿਕਾ ਦੇ ਅਧਾਰ ਕਿਸਾਨਾਂ ਦੇ ਅਣਥੱਕ ਯਤਨਾਂ ਨੂੰ ਨਮਨ ਕੀਤਾ।

ਪ੍ਰਧਾਨ ਮੰਤਰੀ ਨੇ ਨੁਆਖਾਈ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

September 20th, 09:04 pm

ਪ੍ਰਧਾਨ ਮੰਤਰੀ ਨੇ ਨੁਆਖਾਈ ਦੇ ਸ਼ੁਭ ਮੌਕੇ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

PM greets the people of Odisha on the festival of Nuakhai

September 18th, 09:20 am