ਭਾਰਤ ਦੀ ਬੇਮਿਸਾਲ ਪ੍ਰਗਤੀ: ਇਕੌਨਮੀ, ਇਨਫ੍ਰਾਸਟ੍ਰਕਚਰ ਅਤੇ ਗਲੋਬਲ ਲੀਡਰਸ਼ਿਪ ਵਿੱਚ ਉਪਲਬਧੀਆਂ

ਭਾਰਤ ਦੀ ਬੇਮਿਸਾਲ ਪ੍ਰਗਤੀ: ਇਕੌਨਮੀ, ਇਨਫ੍ਰਾਸਟ੍ਰਕਚਰ ਅਤੇ ਗਲੋਬਲ ਲੀਡਰਸ਼ਿਪ ਵਿੱਚ ਉਪਲਬਧੀਆਂ

January 17th, 02:14 pm

ਭਾਰਤ ਨੇ ਇੱਕ ਵਾਰ ਫਿਰ ਵਿਭਿੰਨ ਖੇਤਰਾਂ ਵਿੱਚ ਸ਼ਾਨਦਾਰ ਉਪਲਬਧੀਆਂ ਹਾਸਲ ਕਰਕੇ ਆਪਣੀ ਗਤੀਸ਼ੀਲ ਵਿਕਾਸ, ਲਚੀਲੇਪਣ ਅਤੇ ਆਲਮੀ ਅਗਵਾਈ ਦਾ ਪ੍ਰਦਰਸ਼ਨ ਕੀਤਾ ਹੈ। ਆਰਥਿਕ ਪ੍ਰਗਤੀ ਅਤੇ ਅੰਤਰਰਾਸ਼ਟਰੀ ਸਾਂਝੇਦਾਰੀ ਤੋਂ ਲੈ ਕੇ ਡਿਜੀਟਲ ਇਨੋਵੇਸ਼ਨ ਅਤੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਤੱਕ, ਦੇਸ਼ ਆਲਮੀ ਮਹਾਸ਼ਕਤੀ ਦੇ ਰੂਪ ਵਿੱਚ ਆਪਣੀ ਜਗ੍ਹਾ ਪੱਕੀ ​​ਕਰ ਰਿਹਾ ਹੈ।