ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਤੀਰਅੰਦਾਜ਼ੀ ਪੁਰਸ਼ ਡਬਲ-ਡਬਲਿਊ1 ਮੁਕਾਬਲੇ ਵਿੱਚ ਆਦਿਲ ਮੁਹੰਮਦ ਨਜ਼ੀਰ ਅੰਸਾਰੀ ਅਤੇ ਨਵੀਨ ਦਲਾਲ ਦੇ ਕਾਂਸੀ ਮੈਡਲ ਜਿੱਤਣ ’ਤੇ ਪ੍ਰਸੰਨਤਾ ਵਿਅਕਤ ਕੀਤੀ
October 26th, 11:47 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਤੀਰਅੰਦਾਜ਼ੀ ਪੁਰਸ਼ ਡਬਲ-ਡਬਲਿਊ1 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ’ਤੇ ਆਦਿਲ ਮੁਹੰਮਦ ਨਜ਼ੀਰ ਅੰਸਾਰੀ ਅਤੇ ਨਵੀਨ ਦਲਾਲ ਨੂੰ ਵਧਾਈ ਦਿੱਤੀ ਹੈ।