ਘਾਨਾ ਦੇ ਰਾਸ਼ਟਰੀ ਅਵਾਰਡ ‘ਦ ਅਫ਼ਸਰ ਆਵ੍ ਦ ਆਰਡਰ ਆਵ੍ ਦ ਸਟਾਰ ਆਵ੍ ਘਾਨਾ’ ਨਾਲ ਸਨਮਾਨਿਤ ਕੀਤੇ ਜਾਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 03rd, 02:15 am
ਰਾਸ਼ਟਰਪਤੀ ਜੀ ਦੁਆਰਾ ਘਾਨਾ ਦੇ ਰਾਸ਼ਟਰੀ ਅਵਾਰਡ ‘ਦ ਅਫ਼ਸਰ ਆਵ੍ ਦ ਆਰਡਰ ਆਵ੍ ਦ ਸਟਾਰ ਆਵ੍ ਘਾਨਾ’ ਨਾਲ ਸਨਮਾਨਿਤ ਕੀਤਾ ਜਾਣਾ ਮੇਰੇ ਲਈ ਅਤਿਅੰਤ ਮਾਣ ਅਤੇ ਸਨਮਾਨ ਦੀ ਬਾਤ ਹੈ।ਪ੍ਰਧਾਨ ਮੰਤਰੀ ਨੇ ਘਾਨਾ ਦਾ ਰਾਸ਼ਟਰੀ ਸਨਮਾਨ ਪ੍ਰਾਪਤ ਕੀਤਾ
July 03rd, 02:12 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੀ ਅਸਾਧਾਰਣ ਸ਼ਾਸਨ ਕਲਾ ਅਤੇ ਪ੍ਰਭਾਵਸ਼ਾਲੀ ਆਲਮੀ ਲੀਡਰਸ਼ਿਪ ਵਿੱਚ ਯੋਗਦਾਨ ਦੇ ਕਾਰਨ ਘਾਨਾ ਦੇ ਰਾਸ਼ਟਰਪਤੀ ਮਹਾਮਹਿਮ ਜੌਨ ਡ੍ਰਾਮਾਨੀ ਮਹਾਮਾ (President H.E. John Dramani Mahama) ਨੇ ਅੱਜ ਘਾਨਾ ਦੇ ਰਾਸ਼ਟਰੀ ਸਨਮਾਨ -ਅਫ਼ਸਰ ਆਵ੍ ਦ ਆਰਡਰ ਆਵ੍ ਦ ਸਟਾਰ ਆਵ੍ ਘਾਨਾ (Officer of the Order of the Star of Ghana)- ਨਾਲ ਸਨਮਾਨਿਤ ਕੀਤਾ। 1.4 ਬਿਲੀਅਨ ਭਾਰਤੀਆਂ ਦੀ ਤਰਫੋਂ ਪੁਰਸਕਾਰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਹ ਸਨਮਾਨ ਭਾਰਤ ਦੇ ਨੌਜਵਾਨਾਂ ਦੀਆਂ ਆਕਾਂਖਿਆਵਾਂ, ਸੱਭਿਆਚਾਰਕ ਪਰੰਪਰਾਵਾਂ ਅਤੇ ਵਿਵਿਧਤਾ ਅਤੇ ਘਾਨਾ ਅਤੇ ਭਾਰਤ ਦੇ ਦਰਮਿਆਨ ਇਤਿਹਾਸਿਕ ਸਬੰਧਾਂ ਨੂੰ ਸਮਰਪਿਤ ਕੀਤਾ।