ਪ੍ਰਧਾਨ ਮੰਤਰੀ ਨੇ ਦਮਨ ਦੇ ਨਮੋ ਹਵਾਈ ਅੱਡੇ 'ਤੇ ਆਧੁਨਿਕ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ

June 05th, 10:18 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼ਾਮ ਦਮਨ ਦੇ ਨਮੋ ਹਵਾਈ ਅੱਡੇ 'ਤੇ ਇੱਕ ਆਧੁਨਿਕ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ।