ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫੌਕਸਕੌਨ (Foxconn) ਦੇ ਚੇਅਰਮੈਨ, ਸ਼੍ਰੀ ਯੰਗ ਲਿਊ ਨਾਲ ਮੁਲਾਕਾਤ ਕੀਤੀ

August 14th, 05:50 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹੋਨ ਹਾਈ ਟੈਕਨੋਲੋਜੀ ਗਰੁੱਪ (Hon Hai Technology Group) (ਫੌਕਸਕੌਨ- Foxconn) ਦੇ ਚੇਅਰਮੈਨ, ਸ਼੍ਰੀ ਯੰਗ ਲਿਊ ਨਾਲ ਮੁਲਾਕਾਤ ਕੀਤੀ। ਫਿਊਚਰਿਸਟਿਕ ਸੈਕਟਰ ਵਿੱਚ ਭਾਰਤ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਅਦਭੁਤ ਅਵਸਰਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਭਾਰਤ ਵਿੱਚ ਫੌਕਸਕੌਨ ਦੀਆਂ ਨਿਵੇਸ਼ ਯੋਜਨਾਵਾਂ ‘ਤੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਫੌਕਸਕੌਨ ਦੇ ਚੇਅਰਮੈਨ, ਸ਼੍ਰੀ ਯੰਗ ਲਿਊ ਨਾਲ ਮੁਲਾਕਾਤ ਕੀਤੀ

July 28th, 05:55 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਗਾਂਧੀਨਗਰ ਵਿੱਚ ਫੌਕਸਕੌਨ ਦੇ ਚੇਅਰਮੈਨ, ਸ਼੍ਰੀ ਯੰਗ ਲਿਊ ਨਾਲ ਮੁਲਾਕਾਤ ਕੀਤੀ।