ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ 800 ਮੀਟਰ ਦੌੜ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਐਥਲੀਟ ਮੁਹੰਮਦ ਅਫਸਲ ਪੁਲਿੱਕਲਾਕਥ (Mohammed Afsal Pulikkalakath) ਨੂੰ ਵਧਾਈਆਂ ਦਿੱਤੀਆਂ
October 03rd, 11:27 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ 800 ਮੀਟਰ ਦੌੜ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ਵਾਲੇ ਟ੍ਰੈਕ ਅਤੇ ਫੀਲਡ ਐਥਲੀਟ ਮੁਹੰਮਦ ਅਫਸਲ ਪੁਲਿੱਕਲਾਕਥ (Mohammed Afsal Pulikkalakath) ਨੂੰ ਵਧਾਈਆਂ ਦਿੱਤੀਆਂ।