ਪ੍ਰਧਾਨ ਮੰਤਰੀ ਨੇ ਮਿਸ਼ਨ ਦ੍ਰਿਸ਼ਟੀ ਦੇ ਸਫਲ ਲਾਂਚ 'ਤੇ ਗਲੈਕਸਆਈ ਨੂੰ ਵਧਾਈ ਦਿੱਤੀ

May 03rd, 03:16 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਿਸ਼ਨ ਦ੍ਰਿਸ਼ਟੀ ਦੇ ਸਫਲ ਲਾਂਚ 'ਤੇ ਗਲੈਕਸਆਈ ਦੇ ਸੰਸਥਾਪਕਾਂ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ।