ਪ੍ਰਧਾਨ ਮੰਤਰੀ ਨੇ ਸ਼੍ਰੀ ਸ਼੍ਰੀ ਹਰੀਚੰਦ ਠਾਕੁਰ (Shree Shree Harichand) ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ

March 27th, 03:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਸ਼੍ਰੀ ਹਰੀਚੰਦ ਠਾਕੁਰ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ। ਵੰਚਿਤ ਵਰਗ ਦੇ ਲੋਕਾਂ ਦੇ ਉਥਾਨ ਅਤੇ ਸਮਾਨਤਾ, ਕਰੁਣਾ (ਦਇਆ) ਅਤੇ ਨਿਆਂ ਨੂੰ ਹੁਲਾਰਾ ਦੇਣ ਲਈ ਸ਼੍ਰੀ ਠਾਕੁਰ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮੋਦੀ ਨੇ ਮਤੁਆ ਧਰਮ ਮਹਾ ਮੇਲਾ 2025 (Matua Dharma Maha Mela 2025) ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਸ਼੍ਰੀ ਸ਼੍ਰੀ ਹਰਿਚੰਦ ਠਾਕੁਰ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ

March 19th, 07:33 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਸ਼੍ਰੀ ਹਰਿਚੰਦ ਠਾਕੁਰ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ ਹੈ ।

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਮਤੁਆ ਮਹਾ ਮੇਲਾ ਦੇਖਣ ਦੀ ਤਾਕੀਦ ਕੀਤੀ

March 17th, 09:35 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਵੱਡੀ ਸੰਖਿਆ ਵਿੱਚ ਮਤੁਆ ਮਹਾ ਮੇਲਾ ਦੇਖਣ ਦੀ ਤਾਕੀਦ ਕੀਤੀ ਹੈ ਅਤੇ ਦਇਆ ਅਤੇ ਸੇਵਾ ਦਾ ਮਾਰਗ ਦਿਖਾਉਣ ਦੇ ਲਈ ਸ਼੍ਰੀ ਸ਼੍ਰੀ ਹਰਿਚੰਦ ਠਾਕੁਰ ਜੀ ਨੂੰ ਨਮਨ ਕੀਤਾ ਹੈ।

ਪੱਛਮ ਬੰਗਾਲ ਦੇ ਸ਼੍ਰੀਧਾਮ ਠਾਕੁਰ ਨਗਰ ਵਿੱਚ ‘ਮਤੁਆ ਧਰਮ ਮਹਾ ਮੇਲਾ’ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 29th, 09:49 pm

ਜੌਯ ਹੌਰ ਬੋਲ ! ਜੌਯ ਹੌਰਿ ਬੋਲ ! ਸ਼੍ਰੀ ਸ਼੍ਰੀ ਹੌਰਿਚਾਂਦ ਠਾਕੁਰੇਰ, ਦੂਸ਼ੋ-ਏਗਾਰੋ ਤਮੋ, ਅਬਿਰਭਾਬ ਤਿਥਿ ਉਪੋ-ਲੌਕਖੇ, ਸ਼ੌਕੋਲ ਪੂੰਨਾਰਥੀ, ਸ਼ਾਧੂ, ਗੋਸ਼ਾਈਂ, ਪਾਗੋਲ, ਦੌਲੋਪੌਤੀ, ਓ ਮਤੁਆ ਮਾਈਦੇਰ, ਜਾਨਾਈ ਆਨਤੋਰੀਕ ਸੁਭੇਕਸ਼ਾ ਅਭਿਨੰਦਨ ਓ ਨਾਮੋਸਕਾਰ ! (जॉय हॉरि बोल ! जॉय हॉरि बोल ! श्री श्री हॉरिचांद ठाकुरेर, दूशो-एगारो तमो, अबिरभाब तिथि उपो-लौक्खे, शॉकोल पून्नार्थी, शाधु, गोशाईं, पागोल, दौलोपॉती, ओ मतुआ माईदेर, जानाई आनतोरीक सुभेक्षा अभिनंदन ओ नॉमोस्कार !)

ਪ੍ਰਧਾਨ ਮੰਤਰੀ ਨੇ ਸ਼੍ਰੀ ਹਰੀਚੰਦ ਠਾਕੁਰ ਜੀ ਦੀ 211ਵੀਂ ਜਯੰਤੀ ਦੇ ਅਵਸਰ 'ਤੇ ਸ਼੍ਰੀਧਾਮ ਠਾਕੁਰਨਗਰ, ਠਾਕੁਰਬਾੜੀ, ਪੱਛਮ ਬੰਗਾਲ ’ਚ ਮਤੁਆ ਧਰਮ ਮਹਾ ਮੇਲੇ 2022 ਨੂੰ ਸੰਬੋਧਨ ਕੀਤਾ

March 29th, 09:48 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀਮਤੀ ਸ਼੍ਰੀ ਹਰੀਚੰਦ ਠਾਕੁਰ ਜੀ ਦੀ 211ਵੀਂ ਜਯੰਤੀ ਦੇ ਅਵਸਰ ‘ਤੇ ਸ਼੍ਰੀਧਾਮ ਠਾਕੁਰਨਗਰ, ਠਾਕੁਰਬਾੜੀ, ਪੱਛਮ ਬੰਗਾਲ ਵਿਖੇ ਮਤੁਆ ਧਰਮ ਮਹਾ ਮੇਲਾ 2022 ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ 29 ਮਾਰਚ ਨੂੰ ਮਤੁਆ ਧਰਮ ਮਹਾ ਮੇਲੇ ਨੂੰ ਸੰਬੋਧਨ ਕਰਨਗੇ

March 28th, 05:16 pm

ਸ਼੍ਰੀ ਸ਼੍ਰੀ ਹਰੀਚੰਦ ਠਾਕੁਰ ਜੀ ਦੀ 211ਵੀਂ ਜਯੰਤੀ ਦੇ ਅਵਸਰ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਮਾਰਚ ਨੂੰ ਸ਼ਾਮ 4:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸ਼੍ਰੀਧਾਮ ਠਾਕੁਰਨਗਰ, ਠਾਕੁਰਬਾੜੀ, ਪੱਛਮ ਬੰਗਾਲ ਵਿਖੇ ਆਯੋਜਿਤ ਮਤੁਆ ਧਰਮ ਮਹਾ ਮੇਲਾ 2022 ਨੂੰ ਸੰਬੋਧਨ ਕਰਨਗੇ।