
ਨਵਸਾਰੀ, ਗੁਜਰਾਤ ਵਿੱਚ ਲਖਪਤੀ ਦੀਦੀਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ ਪਾਠ
March 08th, 11:00 pm
ਮਹਿਲਾ ਦਿਵਸ, ਦੁਨੀਆ ਭਲੇ ਹੀ ਅੱਜ ਮਹਿਲਾ ਦਿਵਸ ਮਨਾਉਂਦਾ ਹੋਵੇ, ਲੇਕਿਨ ਸਾਡੇ ਸੰਸਕਾਰਾਂ ਵਿੱਚ ਅਤੇ ਸਾਡੇ ਦੇਸ਼ ਦੇ ਸੱਭਿਆਚਾਰ ਵਿੱਚ ਮਾਤ੍ਰ ਦੇਵੋ ਭਵ: ਨਾਲ ਸ਼ੁਰੂ ਹੁੰਦਾ ਹੈ ਅਤੇ ਸਾਡੇ ਲਈ 365 ਦਿਨ ਮਾਤ੍ਰ ਦੇਵੋ ਭਵ: ਹੁੰਦਾ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਨਵਸਾਰੀ ਵਿਖੇ, ਲਖਪਤੀ ਦੀਦੀਆਂ ਦੇ ਨਾਲ ਸੰਵਾਦ ਕੀਤਾ
March 08th, 10:32 pm
ਮਹਿਲਾ ਦਿਵਸ ਦੇ ਮੌਕੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਨਵਸਾਰੀ ਵਿਖੇ ਲਖਪਤੀ ਦੀਦੀਆਂ ਦੇ ਨਾਲ ਭਾਵਪੂਰਨ ਸੰਵਾਦ ਕੀਤਾ ਅਤੇ ਮਹਿਲਾ ਸਸ਼ਕਤੀਕਰਣ ਦੇ ਮਹੱਤਵ ਅਤੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ‘ਤੇ ਚਾਨਣਾ ਪਾਇਆ।