ਮਲਖੇਡ, ਕਰਨਾਟਕ ਵਿਖੇ ਨਵੇਂ ਐਲਾਨੇ ਰੈਵੇਨਿਊ ਪਿੰਡਾਂ ਦੇ ਪਾਤਰ ਲਾਭਾਰਥੀਆਂ ਨੂੰ ਟਾਈਟਲ ਡੀਡਸ (ਹੱਕੂ ਪੱਤਰ) ਦੀ ਵੰਡ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

January 19th, 02:30 pm

ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰਚੰਦ ਜੀ ਗਹਿਲੋਤ, ਕਰਨਾਟਕ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਬਾਸਵਰਾਜ ਬੋਮਈ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਭਗਵੰਤ ਖੁਬਾ ਜੀ, ਕਰਨਾਟਕ ਸਰਕਾਰ ਦੇ ਮੰਤਰੀਗਣ, ਸਾਂਸਦਗਣ ਅਤੇ ਵਿਧਾਇਕ ਗਣ ਅਤੇ ਵਿਸ਼ਾਲ ਸੰਖਿਆ ਵਿੱਚ ਆ ਕੇ ਸਾਨੂੰ ਅਸ਼ੀਰਵਾਦ ਦੇਣ ਵਾਲੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਕਲਬੁਰਗੀ ਵਿੱਚ ਨਵੇਂ ਐਲਾਨੇ ਮਾਲੀਆ ਪਿੰਡਾਂ ਦੇ ਲਗਭਗ ਪੰਜਾਹ ਹਜ਼ਾਰ ਲਾਭਾਰਥੀਆਂ ਨੂੰ ਟਾਈਟਲ ਡੀਡ (ਮਾਲਕੀ ਦੇ ਦਸਤਾਵੇਜ਼ - ਹੱਕੂ ਪੱਤਰ) ਵੰਡੇ

January 19th, 02:26 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਨਵੇਂ ਐਲਾਨੇ ਮਾਲੀਆ ਪਿੰਡਾਂ ਦੇ ਪਾਤਰ ਲਾਭਾਰਥੀਆਂ ਨੂੰ ਟਾਈਟਲ ਡੀਡ (ਹੱਕੂ ਪੱਤਰ) ਵੰਡੇ।

ਪ੍ਰਧਾਨ ਮੰਤਰੀ 19 ਜਨਵਰੀ ਨੂੰ ਕਰਨਾਟਕ ਅਤੇ ਮਹਾਰਾਸ਼ਟਰ ਦਾ ਦੌਰਾ ਕਰਨਗੇ

January 17th, 07:15 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਜਨਵਰੀ, 2023 ਨੂੰ ਕਰਨਾਟਕ ਅਤੇ ਮਹਾਰਾਸ਼ਟਰ ਦਾ ਦੌਰਾ ਕਰਨਗੇ।