ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਨੌਮੀ ਦੇ ਮੌਕੇ 'ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ
October 01st, 09:26 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਨੌਮੀ ਦੇ ਮੌਕੇ 'ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ।ਪ੍ਰਧਾਨ ਮੰਤਰੀ ਨੇ ਮਹਾ ਨਵਮੀ (ਨੌਮੀ) ‘ਤੇ ਮਾਂ ਸਿੱਧੀਦਾਤ੍ਰੀ ਨੂੰ ਪ੍ਰਾਰਥਨਾ ਕੀਤੀ
October 04th, 10:56 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰੀ (ਨਵਰਾਤ੍ਰਿਆਂ) ਦੇ ਦੌਰਾਨ ਮਹਾ ਨਵਮੀ (ਨੌਮੀ) ‘ਤੇ ਮਾਂ ਸਿੱਧੀਦਾਤ੍ਰੀ ਨੂੰ ਪ੍ਰਾਰਥਨਾ ਕੀਤੀ ਹੈ ਅਤੇ ਸਾਰਿਆਂ ਦੇ ਜੀਵਨ ਵਿੱਚ ਸਫ਼ਲਤਾ ਦੇ ਲਈ ਅਸ਼ੀਰਵਾਦ ਮੰਗਿਆ ਹੈ। ਸ਼੍ਰੀ ਮੋਦੀ ਨੇ ਮਾਂ ਸਿੱਧੀਦਾਤ੍ਰੀ ਦੀ ਉਸਤਤੀ ਦਾ ਪਾਠ (ਪ੍ਰਾਰਥਨਾਵਾਂ ਦਾ ਗਾਇਨ) ਵੀ ਸਾਂਝਾ ਕੀਤਾ।