ਪ੍ਰਧਾਨ ਮੰਤਰੀ ਨੇ ਨਵਰਾਤ੍ਰਿਆਂ ਦੀ ਮਹਾ ਸਪਤਮੀ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ
October 02nd, 09:19 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰਿਆਂ ਦੀ ਮਹਾ ਸਪਤਮੀ ਦੇ ਪਾਵਨ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਮਾਂ ਕਾਲਰਾਤ੍ਰੀ ਤੋਂ ਉਨ੍ਹਾਂ ਦੇ ਸਾਰੇ ਭਗਤਾਂ ਦੇ ਲਈ ਅਸ਼ੀਰਵਾਦ ਵੀ ਮੰਗਿਆ ਹੈ ਅਤੇ ਉਨ੍ਹਾਂ ਨੇ ਮਾਂ ਕਾਲਰਾਤ੍ਰੀ ਦੀ ਉਸਤਤੀ ਦਾ ਪਾਠ(ਪ੍ਰਾਰਥਨਾਵਾਂ ਦਾ ਗਾਇਨ) ਵੀ ਸਾਂਝਾ ਕੀਤਾ ਹੈ।PM prays to Maa Kalratri during Navratri
October 12th, 09:24 am
The Prime Minister, Shri Narendra Modi has prayed to Maa Kalratri and sought blessings for everyone during Navratri.