ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀ ਲਿਪ-ਬੂ ਟੈਨ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਦੀ ਸੈਮੀਕੰਡਕਟਰ ਨਾਲ ਸਬੰਧਿਤ ਯਾਤਰਾ ਦੇ ਪ੍ਰਤੀ ਇੰਟੇਲ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ
December 09th, 09:11 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਲਿਪ-ਬੂ ਟੈਨ ਦੇ ਨਾਲ ਮੁਲਾਕਾਤ ’ਤੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਭਾਰਤ ਦੀ ਸੈਮੀਕੰਡਕਟਰ ਨਾਲ ਸਬੰਧਿਤ ਯਾਤਰਾ ਦੇ ਪ੍ਰਤੀ ਇੰਟੇਲ ਦੀ ਵਚਨਬੱਧਤਾ ਦਾ ਉਤਸ਼ਾਹ ਨਾਲ ਸਵਾਗਤ ਕੀਤਾ।