ਪ੍ਰਧਾਨ ਮੰਤਰੀ ਨੇ ਕੁਮੁਦਿਨੀ ਲਾਖੀਆ (Kumudini Lakhia) ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ
April 12th, 03:39 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਮੁਦਿਨੀ ਲਾਖੀਆ (Kumudini Lakhia)ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਉਤਕ੍ਰਿਸ਼ਟ ਸੱਭਿਆਚਾਰਕ ਪ੍ਰਤੀਕ ਦੱਸਿਆ, ਜਿਨ੍ਹਾਂ ਦਾ ਕਥਕ ਅਤੇ ਇੰਡੀਅਨ ਕਲਾਸੀਕਲ ਡਾਂਸਾਂ ਦੇ ਪ੍ਰਤੀ ਜਨੂੰਨ ਉਨ੍ਹਾਂ ਦੇ ਜ਼ਿਕਰਯੋਗ ਕਾਰਜਾਂ ਵਿੱਚ ਝਲਕਦਾ ਸੀ।