ਪ੍ਰਧਾਨ ਮੰਤਰੀ ਨੇ ਤੇਲਗੂ ਸੁਪਰਸਟਾਰ ਕ੍ਰਿਸ਼ਨਾ ਗਾਰੂ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ

November 15th, 01:56 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤੇਲਗੂ ਸੁਪਰਸਟਾਰ ਕ੍ਰਿਸ਼ਨਾ ਗਾਰੂ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ। ਸ਼੍ਰੀ ਮੋਦੀ ਨੇ ਕਿਹਾ ਹੈ ਕਿ ਕ੍ਰਿਸ਼ਨਾ ਗਾਰੂ ਦਾ ਅਕਾਲ ਚਲਾਣਾ ਸਿਨੇਮਾ ਅਤੇ ਮਨੋਰੰਜਨ ਜਗਤ ਲਈ ਬਹੁਤ ਵੱਡਾ ਘਾਟਾ ਹੈ।