ਪ੍ਰਧਾਨ ਮੰਤਰੀ ਨੇ ਜਯਾ ਸ੍ਰੀ ਮਹਾ ਬੋਧੀ ਮੰਦਿਰ ਦਾ ਦੌਰਾ ਕੀਤਾ
April 06th, 11:24 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ, ਮਹਾਮਹਿਮ ਅਨੁਰਾ ਕੁਮਾਰਾ ਦਿਸਾਨਾਯਕਾ (President of Sri Lanka, H.E. Anura Kumara Disanayaka) ਦੇ ਨਾਲ ਅਨੁਰਾਧਾਪੁਰਾ ਵਿੱਚ ਪਵਿੱਤਰ ਜਯਾ ਸ੍ਰੀ ਮਹਾ ਬੋਧੀ ਮੰਦਿਰ (sacred Jaya Sri Maha Bodhi temple) ਦਾ ਦੌਰਾ ਕੀਤਾ ਅਤੇ ਪੂਜਣਯੋਗ ਮਹਾਬੋਧੀ ਬਿਰਖ (revered Mahabodhi tree) ਦੀ ਪੂਜਾ ਕੀਤੀ।