ਜਾਦੂਈ ਪਿਟਾਰਾ ਬੱਚਿਆਂ ਦੇ ਮਨਾਂ ਨੂੰ ਨਵੇਂ ਉਤਸ਼ਾਹ ਅਤੇ ਰੰਗਾਂ ਨਾਲ ਭਰਨ ਜਾ ਰਿਹਾ ਹੈ: ਪ੍ਰਧਾਨ ਮੰਤਰੀ

February 21st, 11:08 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼ੁਰੂਆਤੀ ਵਰ੍ਹਿਆਂ ਲਈ ਸਿੱਖਣ-ਸਿਖਾਉਣ ਵਾਲੀ ਸਮੱਗਰੀ, ਜਾਦੂਈ ਪਿਟਾਰਾ ਦੇ ਲਾਂਚ ਦੀ ਸ਼ਲਾਘਾ ਕੀਤੀ ਹੈ।