ਨਾਮੀਬੀਆ ਦੇ ਸਰਬਉੱਚ ਨਾਗਰਿਕ ਪੁਰਸਕਾਰ- ਦ ਆਰਡਰ ਆਵ੍ ਦ ਮੋਸਟ ਏਂਸ਼ਿਐਂਟ ਵੈਲਵਿਤਚੀਆ ਮੀਰਾਬਿਲਿਸ (The Order of the Most Ancient Welwitschia Mirabilis) ਦੇ ਸੌਂਪਣ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਸਵੀਕ੍ਰਿਤੀ ਭਾਸ਼ਣ

July 09th, 07:46 pm

ਰਾਸ਼ਟਰਪਤੀ ਜੀ ਦੁਆਰਾ ਨਾਮੀਬੀਆ ਦੇ ਸਰਬਉੱਚ ਰਾਸ਼ਟਰੀ ਅਵਾਰਡ The Order of the Most Ancient ਵੈਲਵਿਚੀਆ ਮਿਰਾਬਿਲਿਸ” (The Order of the Most Ancient Welwitschia Mirabilis”) ਨਾਲ ਸਨਮਾਨਿਤ ਕੀਤਾ ਜਾਣਾ ਮੇਰੇ ਲਈ ਅਤਿਅੰਤ ਗਰਵ (ਮਾਣ) ਅਤੇ ਸਨਮਾਨ ਦੀ ਬਾਤ ਹੈ।

ਪ੍ਰਧਾਨ ਮੰਤਰੀ ਨੂੰ ਨਾਮੀਬੀਆ ਦੇ ਸਰਬਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ

July 09th, 07:45 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਮੀਬੀਆ ਦੀ ਸਰਕਾਰੀ ਯਾਤਰ ’ਤੇ ਹਨ। ਇਸ ਅਵਸਰ ‘ਤੇ ਨਾਮੀਬੀਆ ਦੇ ਰਾਸ਼ਟਰਪਤੀ, ਮਹਾਮਹਿਮ, ਨੇਟੁੰਬੋ ਨੰਦੀ-ਨਦੈਤਵਾ ਨੇ ਪ੍ਰਧਾਨ ਮੰਤਰੀ ਨੂੰ ਨਾਮੀਬੀਆ ਦੇ ਸਰਬਉੱਚ ਨਾਗਰਿਕ ਪੁਰਸਕਾਰ- ‘ਆਰਡਰ ਆਵ੍ ਦ ਮੋਸਟ ਏਂਸ਼ਿਐਂਟ ਵੈਲਵਿਟਸਚੀਆ ਮੀਰਾਬਿਲਿਸ’(Order of the Most Ancient Welwitschia Mirabilis) ਨਾਲ ਸਨਮਾਨਿਤ ਕੀਤਾ। ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਨੇਤਾ ਹਨ।