ਪ੍ਰਧਾਨ ਮੰਤਰੀ ਨੇ ਡੇਟਾ ਸੋਨੀਫਿਕੇਸ਼ਨ ਜ਼ਰੀਏ ਯੂਪੀਆਈ ਅਤੇ ਡਿਜੀਟਲ ਭੁਗਤਾਨਾਂ ਦੀ ਕਹਾਣੀ ਦੱਸਣ ਲਈ ਆਈਆਈਪੀ ਦੀ ਸ਼ਲਾਘਾ ਕੀਤੀ

ਪ੍ਰਧਾਨ ਮੰਤਰੀ ਨੇ ਡੇਟਾ ਸੋਨੀਫਿਕੇਸ਼ਨ ਜ਼ਰੀਏ ਯੂਪੀਆਈ ਅਤੇ ਡਿਜੀਟਲ ਭੁਗਤਾਨਾਂ ਦੀ ਕਹਾਣੀ ਦੱਸਣ ਲਈ ਆਈਆਈਪੀ ਦੀ ਸ਼ਲਾਘਾ ਕੀਤੀ

April 13th, 02:01 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਿਜੀਟਲ ਭੁਗਤਾਨ ਅਤੇ ਯੂਪੀਆਈ ਜ਼ਰੀਏ ਲੈਣ-ਦੇਣ ਕੀਤੇ ਪੈਸੇ ਦੀ ਡੇਟਾ ਸੋਨੀਫਿਕੇਸ਼ਨ ਦੁਆਰਾ ਆਵਾਜ਼ ਦੇ ਮਾਧਿਅਮ ਨਾਲ ਗੱਲ ਵਿਅਕਤ ਕਰਨ ਲਈ ਇੰਡੀਆ ਇਨ ਪਿਕਸਲਜ਼ (ਆਈਆਈਪੀ) ਦੀ ਸ਼ਲਾਘਾ ਕੀਤੀ ਹੈ।