Cabinet approves 4-lane road project in Bihar worth Rs.3,822.31 crore
September 24th, 03:07 pm
The Cabinet Committee on Economic Affairs, chaired by PM Modi, has approved the 4-lane Sahebganj-Areraj-Bettiah road project in Bihar at Rs. 3,822.31 crore. The project will improve access to key heritage and Buddhist sites, strengthening the Buddhist circuit and tourism in Bihar. It will also improve employment opportunities, boosting regional growth.ਕੇਂਦਰੀ ਮੰਤਰੀ ਮੰਡਲ ਨੇ 8307.74 ਕਰੋੜ ਰੁਪਏ ਦੀ ਪੂੰਜੀ ਲਾਗਤ ਨਾਲ ਹਾਈਬ੍ਰਿਡ ਐਨੂਇਟੀ ਮੋਡ (ਐੱਚਏਐੱਮ) 'ਤੇ ਓਡੀਸ਼ਾ ਵਿੱਚ 6-ਮਾਰਗੀ ਪਹੁੰਚ-ਨਿਯੰਤਰਤ ਰਾਜਧਾਨੀ ਖੇਤਰ ਰਿੰਗ ਰੋਡ (ਭੁਬਨੇਸ਼ਵਰ ਬਾਈਪਾਸ, 110.875 ਕਿਲੋਮੀਟਰ) ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ
August 19th, 03:17 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲੇ ਕੈਬਨਿਟ ਕਮੇਟੀ ਨੇ ਅੱਜ 8307.74 ਕਰੋੜ ਰੁਪਏ ਦੀ ਕੁੱਲ ਪੂੰਜੀ ਲਾਗਤ ਨਾਲ ਹਾਈਬ੍ਰਿਡ ਐਨੂਇਟੀ ਮੋਡ (ਐੱਚਏਐੱਮ) 'ਤੇ ਓਡੀਸ਼ਾ ਵਿੱਚ 6-ਮਾਰਗੀ ਪਹੁੰਚ-ਨਿਯੰਤਰਤ ਰਾਜਧਾਨੀ ਖੇਤਰ ਰਿੰਗ ਰੋਡ (ਭੁਬਨੇਸ਼ਵਰ ਬਾਈਪਾਸ - 110.875 ਕਿਲੋਮੀਟਰ) ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ।ਕੇਂਦਰੀ ਕੈਬਨਿਟ ਨੇ ਤਮਿਲ ਨਾਡੂ ਵਿੱਚ 1853 ਕਰੋੜ ਰੁਪਏ ਦੀ ਲਾਗਤ ਨਾਲ 4-ਲੇਨ ਪਰਮਕੁਡੀ-ਰਾਮਨਾਥਪੁਰਮ ਸੈਕਸ਼ਨ (ਐੱਨਐੱਚ-87) ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ
July 01st, 03:13 pm
ਵਰਤਮਾਨ ਵਿੱਚ, ਮਦੁਰੈ, ਪਰਮਕੁਡੀ, ਰਾਮਨਾਥਪੁਰਮ, ਮੰਡਪਮ, ਰਾਮੇਸ਼ਵਰਮ ਅਤੇ ਧਨੁਸ਼ਕੋਡੀ (Madurai, Paramakudi, Ramanathapuram, Mandapam, Rameshwaram, and Dhanushkodi) ਦੇ ਦਰਮਿਆਨ ਸੰਪਰਕ ਮੌਜੂਦਾ 2-ਲੇਨ ਰਾਸ਼ਟਰੀ ਰਾਜਮਾਰਗ 87 (ਐੱਨਐੱਚ-87) ਅਤੇ ਸਬੰਧਿਤ ਸਟੇਟ ਹਾਈਵੇਜ਼ ‘ਤੇ ਨਿਰਭਰ ਹੈ, ਜੋ ਖਾਸ ਕਰਕੇ ਸੰਘਣੀ ਅਬਾਦੀ ਵਾਲੇ ਇਲਾਕਿਆਂ ਅਤੇ ਕੌਰੀਡੋਰ (ਗਲਿਆਰੇ) ਦੇ ਨਾਲ ਪ੍ਰਮੁੱਖ ਸ਼ਹਿਰਾਂ ਵਿੱਚ ਟ੍ਰੈਫਿਕ ਦੀ ਅਧਿਕਤਾ ਕਾਰਨ ਕਾਫ਼ੀ ਭੀੜਭਾੜ ਦਾ ਸਾਹਮਣਾ ਕਰਦੇ ਹਨ। ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ, ਪ੍ਰੋਜੈਕਟ ਪਰਮਕੁਡੀ ਤੋਂ ਰਾਮਨਾਥਪੁਰਮ ਤੱਕ ਐੱਨਐੱਚ-87 ਦੇ ਲਗਭਗ 46.7 ਕਿਲੋਮੀਟਰ ਹਿੱਸੇ ਨੂੰ 4-ਲੇਨ ਕਨਫਿਗ੍ਰੇਸ਼ਨ ਵਿੱਚ ਅਪਗ੍ਰੇਡ ਕਰੇਗੀ। ਇਸ ਨਾਲ ਮੌਜੂਦਾ ਕੌਰੀਡੋਰ (ਗਲਿਆਰੇ) ਵਿੱਚ ਭੀੜਭਾੜ ਘੱਟ ਹੋਵੇਗੀ, ਸੁਰੱਖਿਆ ਵਿੱਚ ਸੁਧਾਰ ਹੋਵੇਗਾ ਅਤੇ ਪਰਮਕੁਡੀ, ਸਥਿਰਾਕੁਡੀ, ਅਚੁੰਦਨਵਯਾਲ ਅਤੇ ਰਾਮਨਾਥਪੁਰਮ (Paramakudi, Sathirakudi, Achundanvayal and Ramanathapuram) ਜਿਹੇ ਤੇਜ਼ੀ ਨਾਲ ਵਧਦੇ ਸ਼ਹਿਰਾਂ ਦੀਆਂ ਮੋਬਿਲਿਟੀ ਜ਼ਰੂਰਤਾਂ ਪੂਰੀਆਂ ਹੋਣਗੀਆਂ।