ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਸ਼ੌਟਪੁਟ ਐੱਫ-56/57 ਸ਼੍ਰੇਣੀ ਈਵੈਂਟ ਵਿੱਚ ਹੋਟੋਜ਼ੇ ਡੇਨਾ ਹੋਕਾਟੋ ਨੂੰ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ

October 25th, 07:50 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਸ਼ੌਟਪੁਟ ਐੱਫ-56/57 ਸ਼੍ਰੇਣੀ ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਹੋਟੋਜ਼ੇ ਡੇਨਾ ਹੋਕਾਟੋ ਨੂੰ ਵਧਾਈਆਂ ਦਿੱਤੀਆਂ ਹਨ।