ਪ੍ਰਧਾਨ ਮੰਤਰੀ ਨੇ ਹਿੰਦੂ ਹ੍ਰਿਦਯ ਸਮਰਾਟ (Hindu hruday samrat) ਬਾਲਾਸਾਹਿਬ ਠਾਕਰੇ ਮਹਾਰਾਸ਼ਟਰ ਸਮ੍ਰਿੱਧ ਮਹਾਮਾਰਗ ਦੇ ਉਦਘਾਟਨ ‘ਤੇ ਮਹਾਰਾਸ਼ਟਰ ਐੱਨਡੀਏ ਸਰਕਾਰ ਦੀ ਸ਼ਲਾਘਾ ਕੀਤੀ

June 05th, 06:18 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿੰਦੂ ਹ੍ਰਿਦਯ ਸਮਰਾਟ ਬਾਲਾਸਾਹਿਬ ਠਾਕਰੇ ਮਹਾਰਾਸ਼ਟਰ ਸਮ੍ਰਿੱਧ ਮਹਾਮਾਰਗ ਦੇ ਸ਼ਾਨਦਾਰ ਉਦਘਾਟਨ ਦੇ ਬਾਅਦ ਬੁਨਿਆਦੀ ਢਾਂਚੇ ‘ਤੇ ਅਧਾਰਿਤ ਵਿਕਾਸ ਦੇ ਪ੍ਰਤੀ ਆਪਣੀ ਅਟੁੱਟ ਪ੍ਰਤਿਬੱਧਤਾ ਦੇ ਲਈ ਮਹਾਰਾਸ਼ਟਰ ਦੀ ਐੱਨਡੀਏ ਸਰਕਾਰ ਦੀ ਸ਼ਲਾਘਾ ਕੀਤੀ ਹੈ।