ਪ੍ਰਧਾਨ ਮੰਤਰੀ 15 ਅਪ੍ਰੈਲ ਨੂੰ ਕਰਨਾਟਕ ਦਾ ਦੌਰਾ ਕਰਨਗੇ
April 14th, 10:18 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਅਪ੍ਰੈਲ, 2026 ਨੂੰ ਕਰਨਾਟਕ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਲਗਭਗ 11:00 ਵਜੇ ਦੇ ਕਰੀਬ ਮੰਡਿਆ ਜ਼ਿਲ੍ਹੇ ਦੇ ਸ਼੍ਰੀ ਖੇਤਰ ਆਦਿਚੁੰਚਨਗਿਰੀ ਵਿਖੇ ਸ਼੍ਰੀ ਗੁਰੂ ਭੈਰਵੈਕਯ ਮੰਦਰ ਦਾ ਉਦਘਾਟਨ ਕਰਨਗੇ। ਇਸ ਮੌਕੇ 'ਤੇ ਉਹ ਮੌਜੂਦ ਇਕੱਠ ਨੂੰ ਸੰਬੋਧਨ ਵੀ ਕਰਨਗੇ।ਸ਼੍ਰੀ ਐੱਚਡੀ ਦੇਵਗੌੜਾ ਜੀ ਪ੍ਰਧਾਨ ਮੰਤਰੀ ਨੂੰ ਮਿਲੇ
January 29th, 04:25 pm
ਸ਼੍ਰੀ ਐੱਚਡੀ ਦੇਵਗੌੜਾ ਜੀ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਐੱਚਡੀ ਦੇਵਗੌੜਾ ਜੀ ਦੀ ਮੁੱਖ ਮੁੱਦਿਆਂ 'ਤੇ ਸੂਝ-ਬੂਝ ਧਿਆਨ ਦੇਣ ਯੋਗ ਹੈ ਅਤੇ ਭਾਰਤ ਦੇ ਵਿਕਾਸ ਲਈ ਉਨ੍ਹਾਂ ਦਾ ਜਨੂਨ ਵੀ ਓਨਾ ਹੀ ਸ਼ਲਾਘਾਯੋਗ ਹੈ।ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਐੱਚ.ਡੀ. ਦੇਵੇਗੌੜਾ ਨਾਲ ਮੁਲਾਕਾਤ ਕੀਤੀ
July 25th, 08:41 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ 7, ਲੋਕ ਕਲਿਆਣ ਮਾਰਗ ‘ਤੇ ਸਾਬਕਾ ਪ੍ਰਧਾਨ ਮੰਤਰੀ, ਸ਼੍ਰੀ ਐੱਚ.ਡੀ. ਦੇਵੇਗੌੜਾ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ, ਜਨਤਾ ਦਲ (ਸੇਕਯੂਲਰ) ਕਰਨਾਟਕ ਦੇ ਪ੍ਰਮੁੱਖ ਅਤੇ ਐੱਚਡੀ ਰੇਵੰਨਾ ਨਾਲ ਮੁਲਾਕਾਤ ਕੀਤੀ
December 21st, 12:57 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਹਰਦਨਹੱਲੀ ਡੋਡੇਗੌੜਾ ਦੇਵੇਗੌੜਾ ਦੇ ਨਾਲ ਜਨਤਾ ਦਲ (ਸੇਕਯੂਲਰ) ਕਰਨਾਟਕ ਦੇ ਪ੍ਰਮੁੱਖ ਸ਼੍ਰੀ ਐੱਚਡੀ ਕੁਮਾਰਸਵਾਮੀ ਅਤੇ ਸ਼੍ਰੀ ਐੱਚਡੀ ਰੇਵੰਨਾ ਨਾਲ ਮੁਲਾਕਾਤ ਕੀਤੀ।