ਵਿਸ਼ਵ ਯਾਤਰਾ ਦਾ ਸਨਮਾਨ: ਇਨ੍ਹਾਂ 29 ਦੇਸ਼ਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨਿਤ ਕੀਤਾ—ਜਾਣੋ ਕਿਉਂ!
July 07th, 04:59 pm
ਜਦੋਂ ਕੁਵੈਤ, ਫਰਾਂਸ, ਪਾਪੁਆ ਨਿਊ ਗਿਨੀ ਅਤੇ ਦੋ ਦਰਜਨ ਤੋਂ ਵੱਧ ਹੋਰ ਦੇਸ਼ਾਂ ਦੇ ਨੇਤਾ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਸਰਬਉੱਚ ਨਾਗਰਿਕ ਸਨਮਾਨ ਪ੍ਰਦਾਨ ਕਰਦੇ ਹਨ, ਤਾਂ ਇਹ ਕੂਟਨੀਤਕ ਸ਼ਿਸ਼ਟਾਚਾਰ ਤੋਂ ਵੱਧ ਦਰਸਾਉਂਦਾ ਹੈ। ਇਹ ਕਿਸੇ ਰਾਸ਼ਟਰ ਦੇ ਵਧਦੇ ਪ੍ਰਭਾਵ, ਕਦਰਾਂ-ਕੀਮਤਾਂ ਅਤੇ ਲੀਡਰਸ਼ਿਪ ਦੀ ਆਲਮੀ ਮਾਨਤਾ ਨੂੰ ਦਰਸਾਉਂਦਾ ਹੈ।ਸਾਇਪ੍ਰਸ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ
June 16th, 01:45 pm
ਸਭ ਤੋਂ ਪਹਿਲਾਂ ਮੈਂ ਸ਼ਾਨਦਾਰ ਸੁਆਗਤ ਅਤੇ ਪ੍ਰਾਹੁਣਾਚਾਰੀ-ਸਨਮਾਨ ਦੇ ਲਈ ਰਾਸ਼ਟਰਪਤੀ ਜੀ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ। ਕੱਲ੍ਹ, ਜਦੋਂ ਤੋਂ ਮੈਂ ਸਾਇਪ੍ਰਸ ਦੀ ਧਰਤੀ ‘ਤੇ ਕਦਮ ਰੱਖਿਆ ਹੈ, ਰਾਸ਼ਟਰਪਤੀ ਜੀ ਅਤੇ ਇੱਥੋਂ ਦੇ ਲੋਕਾਂ ਨੇ ਜੋ ਆਪਣਾਪਨ ਅਤੇ ਪਿਆਰ ਦਿਖਾਇਆ, ਉਹ ਸਿੱਧਾ ਦਿਲ ਨੂੰ ਛੂਹ ਗਿਆ।ਸਾਇਪ੍ਰਸ ਦੇ ਸਰਵਉੱਚ ਸਨਮਾਨ, ਗ੍ਰੈਂਡ ਕ੍ਰੌਸ ਆਫ ਦ ਆਰਡਰ ਆਫ ਮਕਾਰਿਓਸ ।।। ਨੂੰ ਸਵੀਕਾਰ ਕਰਨ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ
June 16th, 01:35 pm
‘The Grand Cross of the ਆਰਡਰ ਆਫ ਮਕਾਰਿਓਸ- ਥ੍ਰੀ’ ਸਨਮਾਨ ਦੇ ਲਈ ਮੈਂ ਤੁਹਾਡਾ, ਸਾਇਪ੍ਰਸ ਸਰਕਾਰ ਦਾ ਅਤੇ ਸਾਇਪ੍ਰਸ ਦੇ ਲੋਕਾਂ ਦਾ ਹਾਰਦਿਕ ਅਭਿਨੰਦਰ ਕਰਦਾ ਹਾਂ, ਆਭਾਰ ਵਿਅਕਤ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ‘ਗ੍ਰੈਂਡ ਕਰੌਸ ਆਫ ਦ ਆਰਡਰ ਆਫ ਮੈਕਾਰਿਓਸ ।।।’ ਪ੍ਰਾਪਤ ਕੀਤਾ
June 16th, 01:33 pm
ਸਾਇਪ੍ਰਸ ਦੇ ਰਾਸ਼ਟਰਪਤੀ, ਮਹਾਮਹਿਮ ਨਿਕੋਸ ਕ੍ਰਿਸਟੋਡੌਲਿਡੇਸ (H.E. Nikos Christodoulides), ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਸਾਇਪ੍ਰਸ ਦੇ ਸਨਮਾਨ ‘ਗ੍ਰੈਂਡ ਕਰੌਸ ਆਫ ਦ ਆਰਡਰ ਆਫ ਮੈਕਾਰਿਓਸ ।।।’ ਨਾਲ ਸਨਮਾਨਿਤ ਕੀਤਾ।