ਪ੍ਰਧਾਨ ਮੰਤਰੀ ਨੇ ਨਵਰਾਤਰੀ (ਨਵਰਾਤ੍ਰਿਆਂ) ਦੇ ਦੌਰਾਨ ਮਾਤਾ ਰਾਣੀ ਦੇ ਨੌਂ ਦੈਵੀ ਸਰੂਪਾਂ (Mata Rani's nine divine forms) ਦੀ ਉਪਾਸਨਾ ‘ਤੇ ਪ੍ਰਕਾਸ਼ ਪਾਇਆ

April 05th, 09:02 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤਰੀ (ਨਵਰਾਤ੍ਰਿਆਂ) ਦੇ ਦੌਰਾਨ ਮਾਤਾ ਰਾਣੀ ਦੇ ਨੌਂ ਦੈਵੀ ਸਰੂਪਾਂ (Mata Rani's nine pine forms) ਦੀ ਉਪਾਸਨਾ ‘ਤੇ ਪ੍ਰਕਾਸ਼ ਪਾਇਆ ਅਤੇ ਇੱਕ ਭਜਨ (bhajan) ਭੀ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਨਵਰਾਤਰੀ ਦੇ ਛੇਵੇਂ ਦਿਨ ਦੇਵੀ ਕਾਤਿਯਾਯਨੀ ਦੀ ਪੂਜਾ-ਅਰਚਨਾ ਕੀਤੀ

October 08th, 09:07 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤਰੀ ਦੇ ਛੇਵੇਂ ਦਿਨ ਦੇਵੀ ਕਾਤਿਯਾਯਨੀ ਦੀ ਪੂਜਾ-ਅਰਚਨਾ ਕੀਤੀ ਹੈ।