ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕਰਦੇ ਹੋਏ ਦੇਵੀ ਚੰਦਰਘੰਟਾ ਦੀ ਬ੍ਰਹਮ ਅਤੇ ਦਿਆਲੂ ਕਿਰਪਾ ਦਾ ਵਰਣਨ ਕੀਤਾ

March 21st, 08:05 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ ਜਿਸ ਵਿੱਚ ਉਨ੍ਹਾਂ ਨੇ ਦੇਵੀ ਚੰਦਰਘੰਟਾ ਦੀ ਬ੍ਰਹਮ ਅਤੇ ਦਿਆਲੂ ਮਹਿਮਾ ਦਾ ਵਰਣਨ ਕੀਤਾ।

ਪ੍ਰਧਾਨ ਮੰਤਰੀ ਨੇ ਨਰਾਤਿਆਂ ਦੇ ਤੀਜੇ ਦਿਨ ਦੇਵੀ ਚੰਦਰਘੰਟਾ ਦੀ ਪ੍ਰਾਰਥਨਾ ਕੀਤੀ

September 24th, 08:43 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਰਾਤਿਆਂ ਦੇ ਤੀਜੇ ਦਿਨ ਦੇਵੀ ਚੰਦਰਘੰਟਾ ਦੀ ਪ੍ਰਾਰਥਨਾ ਕੀਤੀ।

PM Modi prays to Goddess Chandraghanta on third day of Navratri

October 05th, 07:50 am

Prime Minister, Shri Narendra Modi today prayed to Goddess Chandraghanta on third day of Navratri.

ਪ੍ਰਧਾਨ ਮੰਤਰੀ ਨੇ ਮਾਂ ਚੰਦਰਘੰਟਾ ਨੂੰ ਨਮਨ (ਪ੍ਰਣਾਮ) ਕੀਤਾ

October 17th, 08:49 am

ਉਨ੍ਹਾਂ ਨੇ ਮਾਂ ਚੰਦਰਘੰਟਾ ਤੋਂ ਦੇਸ਼ਵਾਸੀਆਂ ਦੇ ਯਸ਼ ਅਤੇ ਸ਼ਾਨ ਵਿੱਚ ਨਿਰੰਤਰ ਵਾਧੇ ਦਾ ਆਸ਼ੀਰਵਾਦ ਵੀ ਮੰਗਿਆ ਹੈ।