ਪ੍ਰਧਾਨ ਮੰਤਰੀ ਦੀ ਅਪਲਾਇਡ ਮਟਿਅਰੀਅਲਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਗੈਰੀ ਈ. ਡਿਕਰਸਨ ਨਾਲ ਮੀਟਿੰਗ
June 22nd, 06:56 am
ਪ੍ਰਧਾਨ ਮੰਤਰੀ ਨੇ ਅਪਲਾਈਡ ਮਟਿਅਰੀਅਲਸ ਨੂੰ ਭਾਰਤ ਵਿੱਚ ਸੈਮੀਕੰਡਕਟਰ ਦੇ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਦੇਣ ਦੇ ਲਈ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਅਪਲਾਇਡ ਮਟਿਅਰੀਅਲਸ ਨੂੰ ਭਾਰਤ ਵਿੱਚ ਪ੍ਰੋਸੈੱਸ ਟੈਕਨੋਲੋਜੀ ਅਤੇ ਉੱਨਤ ਪੈਕੇਜਿੰਗ ਸਮੱਰਥਾਵਾਂ ਦੇ ਵਿਕਾਸ ਲਈ ਵੀ ਸੱਦਾ ਦਿੱਤਾ।