ਪ੍ਰਧਾਨ ਮੰਤਰੀ ਨੇ ਗਰੀਮੇਲਾ ਬਾਲਕ੍ਰਿਸ਼ਨ ਪ੍ਰਸਾਦ ਗਾਰੂ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ
March 10th, 07:56 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਰੀਮੇਲਾ ਬਾਲਕ੍ਰਿਸ਼ਨ ਪ੍ਰਸਾਦ ਗਾਰੂ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਗਰਿਮੇਲਾ ਬਾਲਕ੍ਰਿਸ਼ਨ ਪ੍ਰਸਾਦ ਗਾਰੂ ਦੀਆਂ ਭਾਵਪੂਰਨ ਪੇਸ਼ਕਾਰੀਆਂ ਅਤੇ ਦਿਲ ਨੂੰ ਛੂਹਣ ਵਾਲੇ ਗੀਤਾਂ ਨੇ ਅਣਗਿਣਤ ਦਿਲਾਂ ਨੂੰ ਛੂਹਿਆ ਹੈ ਅਤੇ ਸਾਡੀ ਸਮ੍ਰਿੱਧ ਅਧਿਆਤਮਿਕ ਅਤੇ ਸੰਗੀਤ ਵਿਰਾਸਤ ਨੂੰ ਸੰਭਾਲਿਆ ਅਤੇ ਸਨਮਾਨਿਤ ਕੀਤਾ ਹੈ।