ਪ੍ਰਧਾਨ ਮੰਤਰੀ ਨੇ ਗੀਤਾ ਅਤੇ ਅਤੇ ਨਾਟਯਸ਼ਾਸਤ੍ਰ ਨੂੰ ਯੂਨੈਸਕੋ ਦੇ ਮੈਮੋਰੀ ਆਫ ਦ ਵਰਲਡ ਰਜਿਸਟਰ ਵਿੱਚ ਸ਼ਾਮਲ ਕੀਤੇ ਜਾਣ ਦੀ ਪ੍ਰਸ਼ੰਸਾ ਕੀਤੀ
April 18th, 10:43 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੀਤਾ ਅਤੇ ਅਤੇ ਨਾਟਯਸ਼ਾਸਤ੍ਰ ਨੂੰ ਯੂਨੈਸਕੋ ਦੇ ਮੈਮੋਰੀ ਆਫ ਦ ਵਰਲਡ ਰਜਿਸਟਰ ਵਿੱਚ ਸ਼ਾਮਲ ਕੀਤੇ ਜਾਣ ਦੀ ਪ੍ਰਸ਼ੰਸਾ ਕਰਦੇ ਹੋਏ ਅੱਜ ਇਸ ਨੂੰ ਸਾਡੇ ਸਦੀਵੀ ਗਿਆਨ ਅਤੇ ਸਮ੍ਰਿੱਧ ਸੱਭਿਆਚਾਰ ਨੂੰ ਗਲੋਬਲ ਮਾਨਤਾ ਪ੍ਰਦਾਨ ਕੀਤਾ ਜਾਣਾ ਦੱਸਿਆ।ਟੂਰਿਜ਼ਮ ਵਿੱਚ ਅਨੇਕ ਵਿਅਕਤੀਆਂ ਦੇ ਜੀਵਨ ਵਿੱਚ ਸਮ੍ਰਿੱਧੀ ਲਿਆਉਣ ਦੀ ਸਮਰੱਥਾ ਹੈ: ਪ੍ਰਧਾਨ ਮੰਤਰੀ
November 29th, 11:45 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਟੂਰਿਜ਼ਮ ਵਿੱਚ ਅਨੇਕ ਲੋਕਾਂ ਦੇ ਜੀਵਨ ਵਿੱਚ ਸਮ੍ਰਿੱਧੀ ਲਿਆਉਣ ਦੀ ਸਮਰੱਥਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਭਾਰਤ ਦੇ ਟੂਰਿਜ਼ਮ ਇਨਫ੍ਰਾਸਟ੍ਰਕਚਰ ਦੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਨਾ ਜਾਰੀ ਰੱਖੇਗੀ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਅਧਿਕ ਤੋਂ ਅਧਿਕ ਲੋਕ ਅਤੁਲਯ ਭਾਰਤ (Incredible India) ਦੇ ਹੈਰਾਨ ਕਰਨ ਵਾਲੇ ਅਨੁਭਵਾਂ ਦਾ ਆਨੰਦ ਲੈ ਸਕਣ।