ਨਤੀਜਿਆਂ ਦੀ ਸੂਚੀ: ਆਸਟ੍ਰੀਆ ਦੇ ਫੈਡਰਲ ਚਾਂਸਲਰ ਡਾ. ਕ੍ਰਿਸਚੀਅਨ ਸਟਾਕਰ ਦਾ ਭਾਰਤ ਦੌਰਾ
April 16th, 03:01 pm
ਇਹ ਸਮਝੌਤਾ ਦੋਵਾਂ ਦੇਸ਼ਾਂ ਦੇ ਫ਼ਿਲਮ ਉਦਯੋਗਾਂ ਵਿਚਕਾਰ ਸਹਿਯੋਗ ਵਧਾਉਣ ਲਈ ਢਾਂਚਾ ਪ੍ਰਦਾਨ ਕਰੇਗਾ ਅਤੇ ਸਾਂਝੇ ਫ਼ਿਲਮ ਨਿਰਮਾਣ, ਰਚਨਾਤਮਕ ਅਦਾਨ-ਪ੍ਰਦਾਨ ਅਤੇ ਵਿਆਪਕ ਸਭਿਆਚਾਰਕ ਸਾਂਝ ਨੂੰ ਸੁਖਾਲਾ ਬਣਾਏਗਾ ।ਕੇਂਦਰੀ ਕੈਬਨਿਟ ਨੇ ਪੀਐੱਮ ਸਟ੍ਰੀਟ ਵੈਂਡਰਸ ਆਤਮਨਿਰਭਰ ਨਿਧੀ (ਪੀਐੱਮ ਸਵੈਨਿਧੀ) ਯੋਜਨਾ ਦੇ ਪੁਨਰਗਠਨ ਅਤੇ ਲੈਂਡਿੰਗ ਪੀਰੀਅਡ ਨੂੰ 31 ਦਸੰਬਰ 2024 ਤੋਂ ਅੱਗੇ ਵਧਾਉਣ ਨੂੰ ਮਨਜ਼ੂਰੀ ਦਿੱਤੀ
August 27th, 02:49 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ‘ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਆਤਮਨਿਰਭਰ ਨਿਧੀ (ਪੀਐੱਮ ਸਵੈਨਿਧੀ) ਯੋਜਨਾ’ ਦੇ ਪੁਨਰਗਠਨ ਅਤੇ ਲੈਂਡਿੰਗ ਪੀਰੀਅਡ ਨੂੰ 31 ਦਸੰਬਰ 2024 ਤੋਂ ਅੱਗੇ ਵਧਾਉਣ ਦੀ ਮਨਜ਼ੂਰੀ ਦਿੱਤੀ ਹੈ। ਇਹ ਲੈਂਡਿੰਗ ਪੀਰੀਅਡ ਹੁਣ 31 ਮਾਰਚ, 2030 ਤੱਕ ਵਧਾ ਦਿੱਤਾ ਗਿਆ ਹੈ। ਇਸ ਯੋਜਨਾ ਦਾ ਕੁੱਲ ਖਰਚਾ 7,332 ਕਰੋੜ ਰੁਪਏ ਹੈ। ਪੁਨਰਗਠਿਤ ਯੋਜਨਾ ਦਾ ਟੀਚਾ 50 ਲੱਖ ਨਵੇਂ ਲਾਭਾਰਥੀਆਂ ਸਮੇਤ 1.15 ਕਰੋੜ ਲਾਭਾਰਥੀਆਂ ਨੂੰ ਲਾਭ ਦੇਣਾ ਹੈ।