ਪ੍ਰਧਾਨ ਮੰਤਰੀ ਨੇ ਵੈਸ਼ਾਲੀ ਰਮੇਸ਼ਬਾਬੂ ਨੂੰ ਫਿਡੇ (ਐੱਫ਼ਆਈਡੀਏ) ਮਹਿਲਾ ਗ੍ਰੈਂਡ ਸਵਿਸ 2025 ਜਿੱਤਣ ਲਈ ਵਧਾਈ ਦਿੱਤੀ

September 16th, 09:04 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੈਸ਼ਾਲੀ ਰਮੇਸ਼ਬਾਬੂ ਨੂੰ ਫਿਡੇ (ਐੱਫ਼ਆਈਡੀਏ) ਮਹਿਲਾ ਗ੍ਰੈਂਡ ਸਵਿਸ 2025 ਜਿੱਤਣ ਲਈ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, ਉਨ੍ਹਾਂ ਦਾ ਜਨੂਨ ਅਤੇ ਸਮਰਪਣ ਮਿਸਾਲੀ ਹੈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।