PM Modi reaffirms his vision for 'BEST' Puducherry, representing Business, Education, Spirituality and Tourism
March 01st, 12:00 pm
PM Modi has launched projects worth over ₹2,700 crore in Puducherry, spanning key sectors such as infrastructure, education, healthcare and mobility. In his address, the PM reiterated his vision for a ‘BEST’ Puducherry, representing Business, Education, Spirituality and Tourism. Highlighting Puducherry’s contribution to the freedom struggle, he emphasized the collective mission to build a developed Puducherry and a developed India by 2047.Prime Minister Narendra Modi lays foundation stone, inaugurates development works in Puducherry
March 01st, 11:45 am
PM Modi has launched projects worth over ₹2,700 crore in Puducherry, spanning key sectors such as infrastructure, education, healthcare and mobility. In his address, the PM reiterated his vision for a ‘BEST’ Puducherry, representing Business, Education, Spirituality and Tourism. Highlighting Puducherry’s contribution to the freedom struggle, he emphasized the collective mission to build a developed Puducherry and a developed India by 2047.ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ #ParikshaPeCharcha26 ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ
February 05th, 09:56 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਰਿਆਂ ਨੂੰ ਕੱਲ੍ਹ, 6 ਫ਼ਰਵਰੀ ਨੂੰ ਸਵੇਰੇ 10 ਵਜੇ ਹੋਣ ਵਾਲੇ #ParikshaPeCharcha26 ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਦੇ ਐਡੀਸ਼ਨ ਵਿੱਚ ਪ੍ਰੀਖਿਆਵਾਂ ਨਾਲ ਸਬੰਧਿਤ ਬਹੁਤ ਦਿਲਚਸਪ ਵਿਸ਼ਿਆਂ, ਖ਼ਾਸ ਕਰਕੇ ਤਣਾਅ ਮੁਕਤ ਰਹਿਣ ਅਤੇ ਸਿੱਖਣ ’ਤੇ ਧਿਆਨ ਕੇਂਦਰਿਤ ਕਰਨ ਦੀ ਮਹੱਤਤਾ ’ਤੇ ਗੱਲਬਾਤ ਹੋਵੇਗੀ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਪਲੇਟਫ਼ਾਰਮ ਹਮੇਸ਼ਾ ਉਨ੍ਹਾਂ ਦਾ ਪਸੰਦੀਦਾ ਰਿਹਾ ਹੈ, ਕਿਉਂਕਿ ਇਸ ਨਾਲ ਦੇਸ਼ ਭਰ ਦੇ ਹੋਣਹਾਰ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ।ਪ੍ਰਧਾਨ ਮੰਤਰੀ ਨੇ ਇਸ ਸਾਲ ਦੇ #ਪਰੀਕਸ਼ਾਪੇਚਰਚਾ ਲਈ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਤੋਂ ਵਿਚਾਰ ਮੰਗੇ
January 07th, 07:05 pm
ਜਿਵੇਂ-ਜਿਵੇਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਨੇੜੇ ਆ ਰਹੀਆਂ ਹਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇੱਕ ਵਾਰ ਫਿਰ ਬਹੁਤ ਉਡੀਕ ਕੀਤੇ ਜਾਣ ਵਾਲੇ ਸਲਾਨਾ ਪ੍ਰੋਗਰਾਮ 'ਪ੍ਰੀਕਸ਼ਾ ਪੇ ਚਰਚਾ' ਵਿੱਚ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ।ਪ੍ਰਧਾਨ ਮੰਤਰੀ ਨੇ ਸੀਬੀਐੱਸਈ 12ਵੀਂ ਅਤੇ 10ਵੀਂ ਕਲਾਸ ਦੀਆਂ ਪ੍ਰੀਖਿਆਵਾਂ ਪਾਸ ਕਰਨ ਵਾਲੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ
May 13th, 02:36 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੀਬੀਐੱਸਈ 12ਵੀਂ ਅਤੇ 10ਵੀਂ ਕਲਾਸ ਦੀਆਂ ਪ੍ਰੀਖਿਆਵਾਂ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ ਇਹ ਤੁਹਾਡੇ ਦ੍ਰਿੜ੍ਹ ਸੰਕਲਪ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ। ਅੱਜ ਦਾ ਦਿਨ ਮਾਤਾ-ਪਿਤਾ, ਅਧਿਆਪਕਾਂ ਅਤੇ ਹੋਰ ਸਾਰੇ ਲੋਕਾਂ ਦੀ ਭੂਮਿਕਾ ਨੂੰ ਸਵੀਕਾਰ ਕਰਨ ਦਾ ਦਿਨ ਵੀ ਹੈ, ਜਿਨ੍ਹਾਂ ਨੇ ਇਸ ਉਪਲਬਧੀ ਨੂੰ ਹਾਸਲ ਕਰਨ ਵਿੱਚ ਯੋਗਦਾਨ ਦਿੱਤਾ ਹੈ।PM Modi guides students on balancing Exam Preparations with a Healthy Lifestyle.
January 29th, 05:53 pm
Prime Minister Narendra Modi engaged in interactive sessions with students, teachers, and parents during the 7th edition of Pariksha Pe Charcha and held insightful discussions on the crucial aspect of maintaining a healthy lifestyle while preparing for exams.The bond between students and teachers must be beyond syllabus and curriculum: PM Modi
January 29th, 11:26 am
PM Modi interacted with students, teachers and parents at Bharat Mandapam in New Delhi today during the 7th edition of Pariksha Pe Charcha (PPC). PM Modi urged the students to prepare themselves in advance to deal with stress and pressure situations. He said that students should possess the ability of standing firm against adverse situations and challenges.PM interacts with students, teachers and parents during Pariksha Pe Charcha 2024
January 29th, 11:25 am
PM Modi interacted with students, teachers and parents at Bharat Mandapam in New Delhi today during the 7th edition of Pariksha Pe Charcha (PPC). PM Modi urged the students to prepare themselves in advance to deal with stress and pressure situations. He said that students should possess the ability of standing firm against adverse situations and challenges.ਪ੍ਰਧਾਨ ਮੰਤਰੀ ਨੇ ਸੀਬੀਐੱਸਈ ਦੀ ਬਾਰ੍ਹਵੀਂ ਕਲਾਸ ਦੀ ਪਰੀਖਿਆ ਸਫਲਤਾਪੂਰਵਕ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ
May 12th, 04:15 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਸਾਰੇ ਸੀਬੀਐੱਸਈ ਦੀ 12ਵੀਂ ਕਲਾਸ ਦੀ ਪਰੀਖਿਆ ਸਫਲਤਾਪੂਰਵਕ ਪਾਸ ਕਰਨ ਵਾਲੇ ਸਾਰੇ ਪਰੀਖਿਆ ਜੋਧਿਆਂ ਨੂੰ (#ExamWarriors) ਵਧਾਈਆਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਖੇਤਰੀ ਭਾਸ਼ਾ ਵਿੱਚ ਭਰਤੀ ਪਰੀਖਿਆ ਦੇ ਸੰਚਾਲਨ ਦੀ ਪ੍ਰਸ਼ੰਸਾ ਕੀਤੀ
April 19th, 03:20 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿੰਦੀ ਅਤੇ ਅੰਗ੍ਰੇਜ਼ੀ ਦੇ ਇਲਾਵਾ 13 ਖੇਤਰੀ ਭਾਸ਼ਾਵਾਂ ਵਿੱਚ ਸਰਕਾਰੀ ਨੌਕਰੀਆਂ ਦੇ ਲਈ ਸਟਾਫ਼ ਸਿਲੈਕਸ਼ਨ ਕਮਿਸ਼ਨ ਮਲਟੀ ਟਾਸਕਿੰਗ ਸਟਾਫ਼ (ਐੱਸਐੱਸਸੀ ਐੱਮਟੀਐੱਸ) ਪਰੀਖਿਆ ਵਿੱਚ ਸੀਐੱਚਐੱਸਐੱਲਈ ਪਰੀਖਿਆ ਆਯੋਜਿਤ ਕਰਨ ਦੀ ਪਹਿਲ ਦੀ ਪ੍ਰਸ਼ੰਸਾ ਕੀਤੀ ਹੈ। ਇਹ ਭਾਸ਼ਾ ਸਬੰਧੀ ਅਵਰੋਧ ਦੇ ਨੁਕਸਾਨ ਦੇ ਬਿਨਾ ਹਰੇਕ ਯੁਵਾ ਦੇ ਲਈ ਇੱਕ ਸਮਾਨ ਅਵਸਰ ਪ੍ਰਦਾਨ ਕਰਦਾ ਹੈ।ਡਿਜੀਟਲ ਲਾਇਬ੍ਰੇਰੀ ਗਿਆਨ ਕੇਂਦਰ ਨਾਲ ਬੱਚਿਆਂ ਨੂੰ ਪ੍ਰਤੀਯੋਗੀ ਪਰੀਖਿਆਵਾਂ ਵਿੱਚ ਬਹੁਤ ਲਾਭ ਹੋਵੇਗਾ:ਪ੍ਰਧਾਨ ਮੰਤਰੀ
February 28th, 04:15 pm
ਪ੍ਰਧਾਨ ਮੰਤਰੀ ਨੇ ਜੈਪੁਰ ਗ੍ਰਾਮੀਣ ਤੋਂ ਸਾਂਸਦ ਸ਼੍ਰੀ ਰਾਜਯਵਰਧਨ ਸਿੰਘ ਰਾਠੌਰ ਦੇ ਇੱਕ ਟਵੀਟ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ:'ਇਗਜ਼ਾਮ ਵਾਰੀਅਰਸ' ਪੁਸਤਕ ਦਾ ਉਦੇਸ਼ ਵਿਦਿਆਰਥੀਆਂ ਨੂੰ ਪਰੀਖਿਆ ਸਬੰਧੀ ਹਰ ਤਰ੍ਹਾਂ ਦੇ ਤਣਾਅ ਤੋਂ ਮੁਕਤ ਰੱਖਣਾ: ਪ੍ਰਧਾਨ ਮੰਤਰੀ
February 25th, 09:44 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ 'ਇਗਜ਼ਾਮ ਵਾਰੀਅਰਸ' ਪੁਸਤਕ ਦਾ ਉਦੇਸ਼ ਵਿਦਿਆਰਥੀਆਂ ਨੂੰ ਪਰੀਖਿਆ ਸਬੰਧੀ ਹਰ ਤਰ੍ਹਾਂ ਦੇ ਤਣਾਅ ਤੋਂ ਮੁਕਤ ਰੱਖਣਾ ਹੈ। ਸ਼੍ਰੀ ਮੋਦੀ, ਸਿੱਖਿਆ ਰਾਜ ਮੰਤਰੀ, ਸ਼੍ਰੀਮਤੀ ਅੰਨਪੂਰਣਾ ਦੇਵੀ ਦੇ ਉਸ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਰਾਜ ਮੰਤਰੀ ਨੇ ਦੱਸਿਆ ਹੈ ਕਿ 'ਇਗਜ਼ਾਮ ਵਾਰੀਅਰਸ' ਪੁਸਤਕ ਪੜ੍ਹਨ ਦੇ ਬਾਅਦ ਝਾਰਖੰਡ ਦੇ ਕੋਡਰਮਾ ਦੇ ਇੱਕ ਸਕੂਲ ਦੇ ਵਿਦਿਆਰਥੀ ਪਰੀਖਿਆ ਸਬੰਧੀ ਤਣਾਅ ਤੋਂ ਮੁਕਤ ਅਨੁਭਵ ਕਰ ਰਹੇ ਹਨ।"ਪਰੀਕਸ਼ਾ ਪੇ ਚਰਚਾ 2023" ਸਮੇਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 27th, 11:15 am
ਸ਼ਾਇਦ ਇਤਨੀ ਠੰਢ ਵਿੱਚ ਪਹਿਲੀ ਵਾਰ ਪਰੀਕਸ਼ਾ ਪੇ ਚਰਚਾ ਹੋ ਰਹੀ ਹੈ। ਆਮਤੌਰ ’ਤੇ ਫਰਵਰੀ ਵਿੱਚ ਕਰਦੇ ਹਾਂ। ਲੇਕਿਨ ਹੁਣ ਵਿਚਾਰ ਆਇਆ ਕਿ ਆਪ ਸਭ ਨੂੰ 26 ਜਨਵਰੀ ਦਾ ਵੀ ਲਾਭ ਮਿਲੇ, ਫਾਇਦਾ ਉਠਾਇਆ ਨਾ ਜੋ ਬਾਹਰ ਦੇ ਹਨ ਉਨ੍ਹਾਂ ਨੇ। ਗਏ ਸਾਂ ਕਰਤਵਯ ਪਥ ’ਤੇ। ਕੈਸਾ ਲਗਿਆ? ਬਹੁਤ ਅੱਛਾ ਲਗਿਆ। ਅੱਛਾ ਘਰ ਜਾ ਕੇ ਕੀ ਦੱਸੋਗੇ? ਕੁਝ ਨਹੀਂ ਦੱਸਾਂਗੇ। ਅੱਛਾ ਸਾਥੀਓ ਸਮਾਂ ਜ਼ਿਆਦਾ ਲੈਂਦਾ ਨਹੀਂ ਹਾਂ, ਮੈਂ ਲੇਕਿਨ ਮੈਂ ਇਤਨਾ ਜ਼ਰੂਰ ਕਹਾਂਗਾ ਕਿ ਪਰੀਕਸ਼ਾ ਪੇ ਚਰਚਾ ਮੇਰੀ ਵੀ ਪਰੀਖਿਆ ਹੈ। ਅਤੇ ਦੇਸ਼ ਦੇ ਕੋਟਿ-ਕੋਟਿ ਵਿਦਿਆਰਥੀ ਮੇਰੀ ਪਰੀਖਿਆ ਲੈ ਰਹੇ ਹਨ। ਹੁਣ ਮੈਨੂੰ ਇਹ ਪਰੀਖਿਆ ਦੇਣ ਵਿੱਚ ਖੁਸ਼ੀ ਹੁੰਦੀ ਹੈ, ਆਨੰਦ ਆਉਂਦਾ ਹੈ, ਕਿਉਂਕਿ ਮੈਨੂੰ ਜੋ ਸਵਾਲ ਮਿਲਦੇ ਹਨ, ਲੱਖਾਂ ਦੀ ਤਾਦਾਦ ਵਿੱਚ।ਪ੍ਰਧਾਨ ਮੰਤਰੀ ਨੇ 'ਪਰੀਕਸ਼ਾ ਪੇ ਚਰਚਾ 2023' ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ
January 27th, 11:00 am
ਪਰੀਕਸ਼ਾ ਪੇ ਚਰਚਾ (ਪੀਪੀਸੀ) ਦੇ 6ਵੇਂ ਸੰਸਕਰਣ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਗੱਲਬਾਤ ਤੋਂ ਪਹਿਲਾਂ ਪ੍ਰੋਗਰਾਮ ਵਾਲੇ ਸਥਾਨ 'ਤੇ ਪ੍ਰਦਰਸ਼ਿਤ ਵਿਦਿਆਰਥੀਆਂ ਦੀਆਂ ਪ੍ਰਦਰਸ਼ਨੀਆਂ ਨੂੰ ਵੀ ਦੇਖਿਆ। 'ਪਰੀਕਸ਼ਾ ਪੇ ਚਰਚਾ' ਪ੍ਰਧਾਨ ਮੰਤਰੀ ਦੁਆਰਾ ਸੰਕਲਪਿਤ ਕੀਤੀ ਗਈ ਹੈ, ਜਿਸ ਵਿੱਚ ਵਿਦਿਆਰਥੀ, ਮਾਪੇ ਅਤੇ ਅਧਿਆਪਕ ਉਨ੍ਹਾਂ ਨਾਲ ਜੀਵਨ ਅਤੇ ਪਰੀਖਿਆਵਾਂ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕਰਦੇ ਹਨ। ਪੀਪੀਸੀ ਦੇ ਇਸ ਸਾਲ ਦੇ ਸੰਸਕਰਣ ਵਿੱਚ ਇਸ ਸਾਲ 155 ਦੇਸ਼ਾਂ ਤੋਂ ਲਗਭਗ 38.80 ਲੱਖ ਪੰਜੀਕਰਣ ਹੋਏ ਹਨ।'ਇਗਜ਼ਾਮ ਵਾਰੀਅਰਸ' ਹੁਣ 13 ਭਾਸ਼ਾਵਾਂ ਵਿੱਚ ਉਪਲਬਧ ਹੈ
January 21st, 07:08 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਪਰੀਖਿਆ ਨਾਲ ਸਬੰਧਿਤ ਮੁੱਦਿਆਂ 'ਤੇ ਲਿਖੀ ਪੁਸਤਕ 'ਇਗਜ਼ਾਮ ਵਾਰੀਅਰਸ' ਹੁਣ 13 ਭਾਸ਼ਾਵਾਂ ਵਿੱਚ ਉਪਲਬਧ ਹੈ।ਪ੍ਰਧਾਨ ਮੰਤਰੀ ਨੇ ਸੀਬੀਐੱਸਸੀ ਦੁਆਰਾ ਦਸਵੀਂ ਕਲਾਸ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ
July 22nd, 05:24 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੀਬੀਐੱਸਈ ਦੁਆਰਾ ਦਸਵੀਂ ਕਲਾਸ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਸਿਵਲ ਸੇਵਾ (ਮੁੱਖ) ਪਰੀਖਿਆ, 2021 ਵਿੱਚ ਸਫ਼ਲ ਹੋਣ ਵਾਲਿਆਂ ਨੂੰ ਵਧਾਈਆਂ ਦਿੱਤੀਆਂ
May 30th, 04:22 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿਵਲ ਸੇਵਾ (ਮੁੱਖ) ਪਰੀਖਿਆ, 2021 ਵਿੱਚ ਸਫ਼ਲ ਹੋਣ ਵਾਲੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।ਪ੍ਰਧਾਨ ਮੰਤਰੀ 12 ਅਪ੍ਰੈਲ ਨੂੰ ਗੁਜਰਾਤ ਦੇ ਅਦਾਲਜ ਵਿੱਚ ਸ਼੍ਰੀ ਅੰਨਪੂਰਣਾਧਾਮ ਟ੍ਰਸਟ ਦੇ ਹੋਸਟਲ ਅਤੇ ਐਜੁਕੇਸ਼ਨ ਕੰਪਲੈਕਸ ਦਾ ਉਦਘਾਟਨ ਕਰਨਗੇ
April 11th, 08:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਅਪ੍ਰੈਲ ਨੂੰ ਸਵੇਰੇ 11 ਵਜੇ ਗੁਜਰਾਤ ਦੇ ਅਦਾਲਜ ਵਿੱਚ ਸ਼੍ਰੀ ਅੰਨਪੂਰਣਾਧਾਮ ਟ੍ਰਸਟ ਦੇ ਹੋਸਟਲ ਅਤੇ ਐਜੁਕੇਸ਼ਨ ਕੰਪਲੈਕਸ ਦਾ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਉਦਘਾਟਨ ਕਰਨਗੇ। ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਜਨਸਹਾਇਕ ਟ੍ਰਸਟ ਦੇ ਹੀਰਾਮਨੀ ਆਰੋਗਯਧਾਮ ਦਾ ਭੂਮੀਪੂਜਨ ਵੀ ਕਰਨਗੇ।How can one improve productivity? This is what PM Modi has to say…
April 01st, 08:04 pm
During Pariksha Pe Charcha, questions pertaining to improving productivity were posed to PM Modi. Shweta Kumari, a student of 10th standard, said although her productivity of study is good during night time she is asked to study during day. Another student Raghav Joshi had a confusion whether to play first and then study or vice-versa.PM Modi’s tips to sharpen memory for exams…
April 01st, 07:54 pm
A question which arises in every student’s mind – How to improve memory – was asked to PM Modi during ‘Pariksha Pe Charcha’.Anusha of Khammam, Telangana and Gayatri Saxena asked PM Modi about strengthening memory.