ਪ੍ਰਧਾਨ ਮੰਤਰੀ ਨੇ ਲਾਅਨ ਬਾਉਲ ਪੁਰਸ਼ ਟੀਮ ਨੂੰ ਸਿਲਵਰ ਮੈਡਲ ਜਿੱਤਣ ’ਤੇ ਵਧਾਈਆਂ ਦਿੱਤੀਆਂ

August 06th, 10:05 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲਾਅਨ ਬਾਉਲ ਪੁਰਸ਼ ਟੀਮ ਦੇ ਖਿਡਾਰੀ ਸੁਨੀਲ ਬਹਾਦੁਰ, ਨਵਨੀਤ ਸਿੰਘ, ਚੰਦਨ ਕੁਮਾਰ ਸਿੰਘ ਅਤੇ ਦਿਨੇਸ਼ ਕੁਮਾਰ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ, 2022 ਵਿੱਚ ਸਿਲਵਰ ਮੈਡਲ ਜਿੱਤਣ ’ਤੇ ਵਧਾਈਆਂ ਦਿੱਤੀਆਂ ਹਨ।