ਪ੍ਰਧਾਨ ਮੰਤਰੀ ਨੇ ਧਨੁ ਯਾਤਰਾ ਸ਼ੁਰੂ ਹੋਣ ‘ਤੇ ਸਭ ਲੋਕਾਂ ਨੂੰ ਵਧਾਈਆਂ ਦਿੱਤੀਆਂ

December 27th, 09:33 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਧਨੁ ਯਾਤਰਾ ਸ਼ੁਰੂ ਹੋਣ ਤੇ ਸਭ ਨੂੰ ਵਧਾਈਆਂ ਦਿੱਤੀਆਂ ਹਨ। ਜੀਵੰਤ ਧਨੁ ਯਾਤਰਾ ਓਡੀਸ਼ਾ ਦੇ ਸੱਭਿਆਚਾਰ ਨਾਲ ਜੁੜੀ ਹੈ।