ਪ੍ਰਧਾਨ ਮੰਤਰੀ ਨੇ ਸਾਬਕਾ ਕੇਂਦਰੀ ਮੰਤਰੀ ਡਾ. ਦੇਬੇਂਦਰ ਪ੍ਰਧਾਨ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ
March 17th, 03:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਕੇਂਦਰੀ ਮੰਤਰੀ ਡਾ. ਦੇਬੇਂਦਰ ਪ੍ਰਧਾਨ ਦੇ ਦੇਹਾਂਤ ‘ਤੇ ਗਹਿਰਾ ਦੁਖ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਾਂਸਦ ਅਤੇ ਮੰਤਰੀ ਦੇ ਰੂਪ ਵਿੱਚ ਡਾ. ਦੇਬੇਂਦਰ ਪ੍ਰਧਾਨ ਜੀ ਦਾ ਯੋਗਦਾਨ ਗ਼ਰੀਬੀ ਦੇ ਖਾਤਮੇ ਅਤੇ ਸਮਾਜਿਕ ਸਸ਼ਕਤੀਕਰਣ ‘ਤੇ ਜ਼ੋਰ ਦੇਣ ਲਈ ਜ਼ਿਕਰਯੋਗ ਹੈ।