ਪ੍ਰਧਾਨ ਮੰਤਰੀ ਨੇ ਦਾਦੀ ਰਤਨ ਮੋਹਿਨੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ
April 08th, 06:45 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬ੍ਰਹਮਾ ਕੁਮਾਰੀਜ਼ ਦੀ ਪ੍ਰਤਿਸ਼ਠਿਤ ਅਧਿਆਤਮਿਕ ਨੇਤਾ ਦਾਦੀ ਰਤਨ ਮੋਹਿਨੀ ਜੀ ਦੇ ਅਕਾਲ ਚਲਾਣੇ ‘ਤੇ ਦੁਖ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਕਾਸ਼, ਗਿਆਨ ਅਤੇ ਕਰੁਣਾ ਦੀ ਪ੍ਰਤੀਮੂਰਤੀ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ।