ਕੁਆਲਕੌਮ ਇੰਕ. ਦੇ ਪ੍ਰਧਾਨ ਅਤੇ ਸੀਈਓ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
February 20th, 09:12 pm
ਕੁਆਲਕੌਮ ਇੰਕ. ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸ਼੍ਰੀ ਕ੍ਰਿਸਟੀਆਨੋ ਆਰ. ਅਮੋਨ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਨੇ ਕੁਆਲਕੌਮ ਦੇ ਪ੍ਰਮੁੱਖ ਅਤੇ ਸੀਈਓ ਨਾਲ ਮੁਲਾਕਾਤ ਕੀਤੀ; ਏਆਈ ਨਵੀਨਤਾ ਅਤੇ ਹੁਨਰ ਵਿੱਚ ਭਾਰਤ ਦੇ ਅਗਾਂਹਵਧੂ ਕਦਮਾਂ ਬਾਰੇ ਚਰਚਾ ਕੀਤੀ
October 11th, 02:03 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਆਲਕੌਮ ਦੇ ਪ੍ਰਮੁੱਖ ਅਤੇ ਸੀਈਓ ਸ਼੍ਰੀ ਕ੍ਰਿਸਟੀਆਨੋ ਆਰ ਅਮੋਨ ਨਾਲ ਮੁਲਾਕਾਤ ਕੀਤੀ ਅਤੇ ਮਸਨੂਈ ਬੁੱਧੀ, ਨਵੀਨਤਾ ਅਤੇ ਹੁਨਰ ਵਿੱਚ ਭਾਰਤ ਦੇ ਅਗਾਂਹਵਧੂ ਕਦਮਾਂ ਬਾਰੇ ਚਰਚਾ ਕੀਤੀ।